lirik.web.id
a b c d e f g h i j k l m n o p q r s t u v w x y z 0 1 2 3 4 5 6 7 8 9 #

lirik lagu yo dilu & harleen kaur - still rolling

Loading...

intro]

yo dilu on the track baby

[ hook]

ਓਹ ਘੁੰਮਦੇ ਆ ਟੈਰ ਏਥੇ
ਨਿੱਤ ਲੱਭ ਦੇ ਆ ਵੈਰ ਏਥੇ
ਓਹ ਘੁੰਮ ਦੇ ਆ ਟੈਰ ਏਥੇ
ਘੁੰਮ ਦੇ ਆ ਟੈਰ ਏਥੇ

[ hook]

ਓਹ ਘੁੰਮਦੇ ਆ ਟੈਰ ਏਥੇ
ਨਿੱਤ ਲੱਭ ਦੇ ਆ ਵੈਰ ਏਥੇ
ਓਹ ਘੁੰਮ ਦੇ ਆ ਟੈਰ ਏਥੇ
ਘੁੰਮ ਦੇ ਆ ਟੈਰ ਏਥੇ

[verss 1]

ਸਾਡੇ ਕਰਮ ਆ ਮਾੜੇ ਕਿੱਥੇ ਰਾਸਤੇ ਚ haven
ਲੀੜੇ ਆ ਸਸਤੇ ਅਤੇ ਥਲੇ g waggon
ਨ੍ਹੀ ਮੈ ਪੱਖੇ ਦੇ ਔਹ ਵਾਂਗੂੰ ਫੇਰ ਘੁੰਮਦਾ ਫਿਰਾ
ਏਥੇ ਛੱਕੇ ਦੇ ਓਹ ਵਾਂਗੂੰ ਘੁੰਮਦੇ ਆ ਵੈਰੀ ਨੀ ਕੂੜੇ
ਨ੍ਹੀ ਮੈ ਕੁਰਸੀ ਤੇ ਬਿਠਾ ਨੀ ਪੁੱਛ ਗਿੱਛ ਕਰਦਾਂ
ਕਰਦਾਂ ਆ ਓਹ ਜੋ ਸਮਝੋ ਆ ਬਾਹਰ ਨਿ
ਤੂੰ ਗੱਡੀ ਤੇ ਬਿਠਾਵੇ ਦੋ ਕੁੜਿਏ
ਮੈ ਬੁੱਲਟ ਤੇ ਬਿਠਾਵਾਂ ਚਾਰ ਨ੍ਹੀ
ਨੱਪੀ ਹੋਈ ਸੜਕਾਂ ਨੂੰ ਕੀ ਵੇਖਦੀ
ਏਹਨਾ ਨੱਪੇ ਹੋਏ ਸ਼ਹਿਰ ਏਥੇ
[hook]

ਓਹ ਘੁੰਮਦੇ ਆ ਟੈਰ ਏਥੇ
ਨਿੱਤ ਲੱਭ ਦੇ ਆ ਵੈਰ ਏਥੇ
ਓਹ ਘੁੰਮ ਦੇ ਆ ਟੈਰ ਏਥੇ
ਘੁੰਮ ਦੇ ਆ ਟੈਰ ਏਥੇ

[verse 2]

ਨ੍ਹੀ ਮੇਰੇ ਪਿੰਡ ਦਾ ਏ ਰਾਸਤਾ ਓਸ ਵੱਲ ਨੂੰ
ਛੇਤੀ ਛੇਤੀ ਕੌਈ ਪੈਰ ਪਾਵੈ ਨਾ
ਮੁੰਡਾ ਕਰੇ ਗੀਤਕਾਰੀ ਫੋਨ ਚ
ਤਾਇਓ ਵੱਡੇ ਆ ਸਟਾਰਾ ਦੀ ਸਮਝ ਚ ਆਵੇ ਨਾ

ਘੜੀ ਘੁੰਮਦੀ ਆ ਹੋਲੀ ਹੌਲੀ ਨੀ
ਮੇਰੇ ਆਉਂਦੇ ਸਾਰ ਨੀ
ਓਹ ਵੀ ਹੁਣ ਤੇਜ਼ ਹੋ ਗਈ ਏ
ਟੈਮ ਦੇ ਔਹ ਨਾਲ ਨਾਲ
ਦੁਨੀਆ ਵੀ ਤੇਜ਼ ਹੋ ਗਈ ਏ

ਆਵਾ ਜਦੋ ਬੀਬਾ ਮੈ ਮੱਚਦਾ ਆ ਕੇਹਰ ਏਥੇ

[hook]
ਓਹ ਘੁੰਮਦੇ ਆ ਟੈਰ ਏਥੇ
ਨਿੱਤ ਲੱਭ ਦੇ ਆ ਵੈਰ ਏਥੇ
ਓਹ ਘੁੰਮ ਦੇ ਆ ਟੈਰ ਏਥੇ
ਘੁੰਮ ਦੇ ਆ ਟੈਰ ਏਥੇ

[verse 3]

ਨ੍ਹੀ ਮੇਰੀ ਅੱਖ ਵਿੱਚ ਦਿਸਦਾ ਏ
ਲਹੂ ਲੋਕਾ ਦਾ
ਕੋਈ ਨੇੜੇ ਆਵੇ ਦੂਰ ਜਾਵੇ
ਮੈ ਤਾਂ ਰੋਕਾ ਨਾ
ਫੋਨ ਕਰਦਾ ਏ ring ਮੇਰਾ
ਮੈ ਤਾਂ ਚੱਕਾ ਨਾ
ਮੇਰੇ ਹੱਥ ਵਿੱਚ ਫੁੱਲ ਅਤੇ ਨਾ ਹੀ ਗਿਟਾਰ
ਮਿੰਟ ਵਿੱਚ ਲਿਖਾ ਗੀਤ ਤਾਂ ਹੀ ਚੁੱਪ ਨੇ ਸਟਾਰ
ਮੇਰਾ ਸਰੀਰ ਆ ਹੌਲਾ
ਜਿਆਦਾ ਪਾਈ ਦਾ ਨੀ ਰੌਲ਼ਾ
ਫੇਰ end ਵਿੱਚ ਤੁਰ ਜਾਂਦੇ
ਚੱਕ ਤੇਰੇ ਵਰਗੇ ਝੋਲਾ

ਲੈ ਜਾ ਮਾਰਦਾ ਸਾਡੇ ਪਿੰਡ ਨਹਿਰ ਏਥੇ

[hook]
ਓਹ ਘੁੰਮਦੇ ਆ ਟੈਰ ਏਥੇ
ਨਿੱਤ ਲੱਭ ਦੇ ਆ ਵੈਰ ਏਥੇ
ਓਹ ਘੁੰਮ ਦੇ ਆ ਟੈਰ ਏਥੇ
ਘੁੰਮ ਦੇ ਆ ਟੈਰ ਏਥੇ

[hook loop outro]
ਓਹ ਘੁੰਮਦੇ ਆ ਟੈਰ ਏਥੇ
ਨਿੱਤ ਲੱਭ ਦੇ ਆ ਵੈਰ ਏਥੇ
ਓਹ ਘੁੰਮ ਦੇ ਆ ਟੈਰ ਏਥੇ
ਘੁੰਮ ਦੇ ਆ ਟੈਰ ਏਥੇ
ਘੁੰਮ ਦੇ ਆ ਟੈਰ ਏਥੇ

ਘੁੰਮ ਦੇ ਆ ਟੈਰ ਏਥੇ


Lirik lagu lainnya:

LIRIK YANG LAGI HITS MINGGU INI

Loading...