lirik.web.id
a b c d e f g h i j k l m n o p q r s t u v w x y z 0 1 2 3 4 5 6 7 8 9 #

lirik lagu tegi pannu - reloaded

Loading...

[intro]
manni sandhu

[chorus]
ਓ ਡੱਬਾਂ ਨਾਲ ਪਿੱਤਲ਼ ਦੇ ਭਾਰ
ਚੋਟੀ ਦੇ ਆ ਯਾਰ
ਸੱਤ ਅੱਠ ਪੱਕੇ ਰਹਿੰਦੇ ਨਾਲ਼

ਅੜੇ ਜਿਹੜਾ ਝੜੇ
ਸੋਚ ਅੰਬਰਾਂ ਤੋਂ ਪਰੇ
ਰਾਤਾਂ ਕਾਲ਼ੀਆਂ ‘ਚ
ਕਾਲ਼ੇ ਹੁੰਦੇ ਸਾਡੇ ਕਾਰੋਬਾਰ

ਡੱਬਾਂ ਨਾਲ ਪਿੱਤਲ਼ ਦੇ ਭਾਰ
ਚੋਟੀ ਦੇ ਆ ਯਾਰ
ਸੱਤ ਅੱਠ ਪੱਕੇ ਰਹਿੰਦੇ ਨਾਲ਼

ਅੜੇ ਜਿਹੜਾ ਝੜੇ
ਸੋਚ ਅੰਬਰਾਂ ਤੋਂ ਪਰੇ
ਰਾਤਾਂ ਕਾਲ਼ੀਆਂ ‘ਚ
ਕਾਲ਼ੇ ਹੁੰਦੇ ਸਾਡੇ ਕਾਰੋਬਾਰ

ਓ clip 30 ਦਾ ਏ ਵੇਖੀਂ ਸੀਨਾ ਪਾੜਦਾ, ਪਾੜਦਾ
ਨਾਮ ਵੈਰੀਆਂ ਦਾ ਬੁੱਲ੍ਹਾਂ ਉੱਤੇ ਯਾਰ ਦਾ
ਓ ਜਿਹੜੇ ਸਾਲ਼ੇ ਆਕੜ ‘ਚ ਤੁਰਦੇ ਬਿੱਲੋ
ਰੌਂਦ ਉਹਨਾਂ ਲਈ ਸੀ chamber ‘ਚ ਚਾੜ੍ਹਦਾ
ਓ ਹਾਂ
ਜੱਟ ਦਾ ਤਾਂ ਸਿੱਧਾ ਜਿਹਾ ਸੁਭਾਅ
ਚੰਗਿਆਂ ਲਈ ਚੰਗਾ
ਮਾੜਿਆਂ ਲਈ ਗਾਲ਼

ਓ ਡੱਬਾਂ ਨਾਲ ਪਿੱਤਲ਼ ਦੇ ਭਾਰ
ਚੋਟੀ ਦੇ ਆ ਯਾਰ
ਸੱਤ ਅੱਠ ਪੱਕੇ ਰਹਿੰਦੇ ਨਾਲ਼

ਅੜੇ ਜਿਹੜਾ ਝੜੇ
ਸੋਚ ਅੰਬਰਾਂ ਤੋਂ ਪਰੇ
ਰਾਤਾਂ ਕਾਲ਼ੀਆਂ ‘ਚ
ਕਾਲ਼ੇ ਹੁੰਦੇ ਸਾਡੇ ਕਾਰੋਬਾਰ

ਡੱਬਾਂ ਨਾਲ ਪਿੱਤਲ਼ ਦੇ ਭਾਰ
ਚੋਟੀ ਦੇ ਆ ਯਾਰ
ਸੱਤ ਅੱਠ ਪੱਕੇ ਰਹਿੰਦੇ ਨਾਲ਼

ਅੜੇ ਜਿਹੜਾ ਝੜੇ
ਸੋਚ ਅੰਬਰਾਂ ਤੋਂ ਪਰੇ
ਰਾਤਾਂ ਕਾਲ਼ੀਆਂ ‘ਚ
ਕਾਲ਼ੇ ਹੁੰਦੇ ਸਾਡੇ ਕਾਰੋਬਾਰ

ਓ bag ਭਰੇ ਆ
jean baggy ਆ
ਪਟਾ lg ਦੇ ਰੌਂਦ ਨਾਲ਼ ready ਆ
ਜੱਟ ਜਹਿਰੀ ਆ
ਥੱਲੇ caddy ਆ
ਲਾਲ beam ਦੇਖ ਮੱਥੇ ਤੇ steady ਆ

ਓ ਰੌਲ਼ਾ ਨਹੀ ਕੋਈ
ਕੌਣ ਕੀ ਕਹਿੰਦਾ ਆ
tension ਜੁੱਤੀ ਤੇ ਮੁੰਡਾ chill ਰਹਿੰਦਾ ਆ

ਉੱਠਾਂ ਮੈਂ ਸਵੇਰੇ ਜਦੋਂ ਮੰਨ ਕਰਦਾ
ਦਾਤੇ ਦੀ ਆ ਓਟ ਬੱਸ ਓਹਤੋਂ ਡਰਦਾ

ਓ ਹਾਂ
ਠਾਣਿਆਂ ਤਸੀਲਾਂ ਤੋਂ ਬਿੱਲੋ
ਪੁੱਛ ਲਈਂ ਤੂੰ ਗੱਭਰੂ ਦਾ ਨਾਂ

ਡੱਬਾਂ ਨਾਲ ਪਿੱਤਲ਼ ਦੇ ਭਾਰ
ਚੋਟੀ ਦੇ ਆ ਯਾਰ
ਸੱਤ ਅੱਠ ਪੱਕੇ ਰਹਿੰਦੇ ਨਾਲ਼

ਅੜੇ ਜਿਹੜਾ ਝੜੇ
ਸੋਚ ਅੰਬਰਾਂ ਤੋਂ ਪਰੇ
ਰਾਤਾਂ ਕਾਲ਼ੀਆਂ ‘ਚ
ਕਾਲ਼ੇ ਹੁੰਦੇ ਸਾਡੇ ਕਾਰੋਬਾਰ

ਡੱਬਾਂ ਨਾਲ ਪਿੱਤਲ਼ ਦੇ ਭਾਰ
ਚੋਟੀ ਦੇ ਆ ਯਾਰ
ਸੱਤ ਅੱਠ ਪੱਕੇ ਰਹਿੰਦੇ ਨਾਲ਼
ਅੜੇ ਜਿਹੜਾ ਝੜੇ
ਸੋਚ ਅੰਬਰਾਂ ਤੋਂ ਪਰੇ
ਰਾਤਾਂ ਕਾਲ਼ੀਆਂ ‘ਚ
ਕਾਲ਼ੇ ਹੁੰਦੇ ਸਾਡੇ ਕਾਰੋਬਾਰ

ਸੱਤ ਅੱਠ ਪੱਕੇ ਰਹਿੰਦੇ

ਅੜੇ ਜਿਹੜਾ ਝੜੇ
ਸੋਚ ਅੰਬਰਾਂ ਤੋਂ ਪਰੇ
ਰਾਤਾਂ ਕਾਲ਼ੀਆਂ ‘ਚ
ਕਾਲ਼ੇ ਹੁੰਦੇ ਸਾਡੇ ਕਾਰੋਬਾਰ


Lirik lagu lainnya:

LIRIK YANG LAGI HITS MINGGU INI

Loading...