lirik.web.id
a b c d e f g h i j k l m n o p q r s t u v w x y z 0 1 2 3 4 5 6 7 8 9 #

lirik lagu sukha - no safety

Loading...

[intro]
ਓਜੀ ਜੱਟ ਮੈਨੂੰ ਕਹਿੰਦੇ
ਨਾਲ ਬੇਰਲੇ ਹੀ ਕਹਿੰਦੇ
ਤੇ ਜਿਹੜੇ ਨਾਲ ਕਹਿੰਦੇ
ਰਾਹ ਨਰਕਾ ਨੂੰ ਪੈਂਦੇ

[verse]
ਜੱਟ ਤੇ ਜਵਾਨੀ
ਦੁਨੀਆ ਦੀਵਾਨੀ
ਤੂੰ ਵੀ ਸਿਰ ਦੀ ਸ਼ੈਤਾਨ
ਤਾਈਂ ਰੱਖੇ ਨਿਗਰਾਨੀ

ਗੋਲੀ ਕੱਢ ਕੇ ਜਦੋਂ ਮੈ ਚਲੌਣੀ
ਬੰਨੋ ਬਨੀ ਪੌਣੇ ਜੱਟ ਨੇ
ਗੋਲੀ ਕੱਢ ਕੇ ਜਦੋਂ ਮੈ ਚਲੌਣੀ
ਬੰਨੋ ਬਨੀ ਪੌਣੇ ਜੱਟ ਨੇ

[verse]
ਹੋ ਲਾਵਾਂ 2 ਟਾਈਮ ਜਿਮ
ਦਵਾਂ ਪੱਤਾ ਉੱਥੇ ਜ਼ੋਰ
ਜ਼ਿੰਦਗੀ ਦੀ ਖਵਾਰੀ
ਕਿਸੇ ਨਸ਼ੇ ਦੀ ਨਹੀਂ ਲੋਡ

ਅਲਹਦਾ ਨੂੰ ਲੱਗੀ
ਅੱਜ ਕੱਲ੍ਹ ਮੇਰੀ ਤੋੜ
ਤੈਨੂੰ ਲੈ ਜਾਂਦਾ ਨਹੀਂ ਐਲ.ਏ
ਪਹਿਲਾਂ ਹੋ ਜਾ ਕੁੜੇ ਸ਼ਿਊਰ
ਗੱਡੀ ਟੌਪ ਗੀਅਰ ਵਿੱਚ ਜਦੋਂ ਪਾਉਣੀ
ਬੰਨੋ ਬਨੀ ਪੌਣੇ ਜੱਟ ਨੇ
ਗੋਲੀ ਕੱਢ ਕੇ ਜਦੋਂ ਮੈ ਚਲੌਣੀ
ਬੰਨੋ ਬਨੀ ਪੌਣੇ ਜੱਟ ਨੇ

[verse]
ਓ ਬੋਰੀਆਂ ਚੋਂ
ਹੋਏ ਆ ਜਵਾਨ
ਗਰੁੱਪ ਵਿੱਚ ਸਾਰੇ ਬੰਦੇ
ਰਖੇ ਆ ਇਨਸਾਨ

6 ਫੁੱਟ ਜੂਸਿਆਂ ਤੇ
ਜੜਾਂ ਨੂੰ ਆ ਮਾਣ
ਓ ਤੱਕਲੀਆਂ ਦੇਖੀ ਫਿਰ ਹੁੰਦੇ ਆ ਸਾਰੇ ਆਮ

ਜਦ ਕੱਢ ਕੇ ਮੈ ਮੱਥੇ ਤੇ ਤਕੋਣੀ
ਬੰਨੋ ਬਨੀ ਪੌਣੇ ਜੱਟ ਨੇ

ਗੋਲੀ ਕੱਢ ਕੇ ਜਦੋਂ ਮੈ ਚਲੌਣੀ
ਬੰਨੋ ਬਨੀ ਪੌਣੇ ਜੱਟ ਨੇ
ਗੋਲੀ ਕੱਢ ਕੇ ਜਦੋਂ ਮੈ ਚਲੌਣੀ
ਬੰਨੋ ਬਨੀ ਪੌਣੇ ਜੱਟ ਨੇ

[verse]
3 ਘੰਟੇ ਦੀ ਫਲਾਈਟ
ਯਾਰ ਰੋਡੀਓ ਡਰਾਈਵ
ਸਿਰ ਚੜ ਜਾਣੀ ਬਾਦੇ
ਤਾਂਹੀ ਹੁੰਦੇ ਨਹੀਂ ਲਾਈਵ
ਹੌਲੀ ਹੌਲੀ ਉੱਥੇ ਤੱਕ
ਆ ਹੀ ਜਾਣਾ ਯਾ
ਇਸ ਗੱਲ ਵਿੱਚ ਜੱਟਾਂ ਨੇ
ਲਾਉਣਾ ਨਹੀਂ ਹੋ ਟਾਈਮ

ਬਿਨਾ ਕੰਨੀਆਂ ਗੁੱਡੀ ਆ ਚੜਾਉਣੀ
ਬਿਨਾ ਕੰਨੀਆਂ ਗੁੱਡੀ ਆ ਚੜਾਉਣੀ
ਬੰਨੋ ਬਨੀ ਪੌਣੇ ਜੱਟ ਨੇ

ਗੋਲੀ ਕੱਢ ਕੇ ਜਦੋਂ ਮੈ ਚਲੌਣੀ
ਬੰਨੋ ਬਨੀ ਪੌਣੇ ਜੱਟ ਨੇ

[outro]
(ਏ ਓ ਏ ਓ ਏ ਓ ਏ ਓ)


Lirik lagu lainnya:

LIRIK YANG LAGI HITS MINGGU INI

Loading...