lirik.web.id
a b c d e f g h i j k l m n o p q r s t u v w x y z 0 1 2 3 4 5 6 7 8 9 #

lirik lagu sukha & ​prodgk - armed

Loading...

[verse]
ਓ ਜਾ ਕੇ ਪੁੱਛ ਲੈਈ ਕਚਹਿਰੀਆਂ ਕਿ ਥਾਣੇ ਨੀ
ਓ ਤੌਰ ਮਿੱਤਰਾ ਦੀ ਕੱਲਾ ਕੱਲਾ ਜਾਣੇ ਨੀ

ਓ ਰਹਿੰਦਾ ਡੱਬ ‘ਚ ਰੱਖਣੇ ਟੂਲ ਮੌਤ ਦਾ
ਓ ਬੈਠਾ ਗੱਡੀ ਵਿਚ ਵੇਖਾਂ ਕਿਹੜਾ ਰੋਕਦਾ

ਓ ਤਾੜ ਤਾੜ ਦੇਖੀ ਚੱਲਣੇ ਯਾ ਫਾਇਰ ਨੀ
ਨੀ ਬਿਲੋ ਤੇਰੇ ਸੇਹਰ ਨੀ ਲੈ ਜਾਂਦਾ ਜੱਟ ਨੇੜੀਆਂ

[chorus]
ਬਸ ਇੱਕ ਵਾਰੀ ਕਹਿ ਦੇ ਨੀ ਮੈਂ ਤੇਰੀਆਂ
ਜੱਟ ਡੱਬਦਾ ਨਾ, ਗੱਲਾਂ ਕਰੇ ਕਿਹੜੀਆਂ
ਬਸ ਇੱਕ ਵਾਰੀ ਕਹਿ ਦੇ ਨੀ ਮੈਂ ਤੇਰੀਆਂ
ਜੱਟ ਡੱਬਦਾ ਨਾ, ਗੱਲਾਂ ਕਰੇ ਕਿਹੜੀਆਂ

[verse]
ਓ ਖ਼ਾਨਦਾਨ ਲਿਸ਼ਕਦਾ ਰਹਿੰਦਾ ਬੈਕ ਸੀਟ ‘ਤੇ
ਓ ਜਾ ਕੇ ਕਰਨਾਮੇ ਪੁੱਛੀ ਨੀ ਸਟੀਲ ‘ਤੇ
ਓ ਤੇਰੇ ਹੁਸਨ ‘ਤੇ tiktok ਹਿਲਦਾ
ਓ ਬੰਦੇ ਕੁੱਟ ਕੁੱਟ ਪਾਵਾਂ ਮੈਂ ਵੀ ਰੀਲ ‘ਤੇ

ਓ ਯਾਰ ਖੜਦੇ ਆ ਮਿੱਤਰਾਂ ਦੇ ਸੀਨ ‘ਤੇ
ਨੀ ਵੈਰੀ ਨੇ ਰੀਪੀਟ ‘ਤੇ ਨੀ
ਖੁਲੀਆਂ ਦਲੇਰੀਆਂ
[chorus]
ਬਸ ਇੱਕ ਵਾਰੀ ਕਹਿ ਦੇ ਨੀ ਮੈਂ ਤੇਰੀਆਂ
ਜੱਟ ਡੱਬਦਾ ਨਾ…
ਬਸ ਇੱਕ ਵਾਰੀ ਕਹਿ ਦੇ ਨੀ ਮੈਂ ਤੇਰੀਆਂ
ਜੱਟ ਡੱਬਦਾ ਨਾ, ਗੱਲਾਂ ਕਰੇ ਕਿਹੜੀਆਂ

[verse]
ਓ ਬੈਠਕੇ ਨੈੱਟ ‘ਤੇ ਕਰਦੇ ਨੇ ਚੈੱਟ ਤੇ
ਓ ਸਾਲੇ ਕੱਲ ਹੀ ਰੱਖਣੇ ਨੀ ਮੈਂ ਫੇਂਟ ‘ਤੇ
ਫਿਰ ਪਈਆਂ snap ‘ਤੇ ਸਟੋਰੀਆਂ
ਮੋਰ ਬੱਲੀਏ ਬਣਾਕੇ ਗੈਂਗਾਂ ਤੋੜੀਆਂ

ਹੋ ਗਈ viral clip ਨਾਲ ਲੱਗਿਆ ਸੀ hip
ਕੱਢ ਹਵਾ ‘ਚ ਚਲਾਈਆਂ ਜਦ ਗੋਲੀਆਂ

[chorus]
ਬਸ ਇੱਕ ਵਾਰੀ ਕਹਿ ਦੇ ਨੀ ਮੈਂ ਤੇਰੀਆਂ
ਜੱਟ ਡੱਬਦਾ ਨਾ, ਗੱਲਾਂ ਕਰੇ… (ਗੱਲਾਂ ਕਰੇ)

ਬਸ ਇੱਕ ਵਾਰੀ ਕਹਿ ਦੇ ਨੀ ਮੈਂ ਤੇਰੀਆਂ
ਜੱਟ ਡੱਬਦਾ ਨਾ, ਗੱਲਾਂ ਕਰੇ ਕਿਹੜੀਆਂ ਆਹਾਂ

(ਗੱਲਾਂ ਕਰੇ)
(ਗੱਲਾਂ ਕਰੇ)
(ਬਸ ਇੱਕ ਵਾਰੀ ਕਹਿ ਦੇ ਨੀ ਮੈਂ ਤੇਰੀਆਂ…)


Lirik lagu lainnya:

LIRIK YANG LAGI HITS MINGGU INI

Loading...