lirik.web.id
a b c d e f g h i j k l m n o p q r s t u v w x y z 0 1 2 3 4 5 6 7 8 9 #

lirik lagu sukha, ​prodgk & chinna - janu janu (punjabi gurmukhi)

Loading...

[verse 1]
ਨੀ ਮੈਂ ਲੋਈ ‘ਚ ਲੁਕਾਈ ਸੰਤਾਲੀ ਹੁੰਦੀ ਆ
ਤੇ ਮੈਂ ਡਾਕੂਆਂ ਨੂੰ ਪਿੰਡ ਆ ਕੇ ਮਾਰ ਦਿੰਦਾ ਆ
jail ਨਾਲੋਂ ਜੇਡੇ safe ਕਿਤੇ ਵੀ ਨਾ ਈ
ਤਾਹੀਂ bail ਦੇ paper’ਆਂ ਨੂੰ ਪੜ੍ਹ ਦਿੰਦਾ ਆ
ਮੇਰੇ ਨਾਂ ਤੇ ਟੋਰਾਂਟੋ ਮੁੰਡੇ deal ਕਰਦੇ
ਦਿਲ ਪੱਥਰ, ਪਿਆਰ ਨਹੀਂਓ feel ਕਰਦੇ
ਨੀ ਮੈਂ n0bu ਵਿੱਚ dinner ਵਕੀਲਾਂ ਨੂੰ ਕਰਾਵਾਂ
ਮੇਰੇ ਵੈਰੀ ਸਾਰੀ ਗੱਡੀਆਂ steal ਕਰਦੇ

[pre~chorus]
ਕੱਚਾ ਖੂਨ ਵੈਰੀਆਂ ਦਾ ਮੂੰਹ ਨੂੰ ਲੱਗਾ
ਮੈਨੂੰ ਵੱਡਾ ਮਜ਼ਾ ਆਉਂਦਾ ਏ ਸ਼ਿਕਾਰ ਕਰਕੇ

[chorus]
ਜਾਨੂ ਜਾਨੂ ਮਿੱਤਰਾਂ ਨੂੰ ਕਹਿਣ ਵਾਲੀਏ
ਨੀ ਕਿੱਥੇ ਜਾਣ ਨਾ ਗਵਾਲੀ ਅੱਖਾਂ ਚਾਰ ਕਰਕੇ
ਜਾਨੂ ਜਾਨੂ ਮਿੱਤਰਾਂ ਨੂੰ ਕਹਿਣ ਵਾਲੀਏ
ਨੀ ਕਿੱਥੇ ਜਾਣ ਨਾ ਗਵਾਲੀ ਅੱਖਾਂ ਚਾਰ ਕਰਕੇ
ਜਾਨੂ ਜਾਨੂ ਮਿੱਤਰਾਂ ਨੂੰ ਕਹਿਣ ਵਾਲੀਏ
ਨੀ ਕਿੱਥੇ ਜਾਣ ਨਾ ਗਵਾਲੀ ਅੱਖਾਂ ਚਾਰ ਕਰਕੇ

[verse 2]
ਨੀ ਮੈਂ ਪੀਕੇ ਸ਼ਰਾਬਾ ਬੜਕਾ ਨਹੀਂ ਮਰਦਾ
ਹੋੰਦਾ number track ਮੇਰੇ ਕਾਲੀ car ਦਾ
ਕਹਿੰਦੀ ਤੇਰੇ ਬਿਨਾ ਕੱਟਣਾ ਨਹੀਂ cake ਇਕੀਵਾਂ
ਪੂਰਾ ਕਰੂੰਗਾ dream ਇਕ ਸੋਹਣੀ ਨਾਰ ਦਾ
[pre~chorus]
ਕਿਵੇਂ ਦੇ ਮੈ ਦਿਲ, ਮੇਰੀ life risky
ਇੱਕ ਹੁਣੀ ਹੁਣੀ ਰੋਈ ਆ ਪਿਆਰ ਕਰਕੇ

[chorus]
ਜਾਨੂ ਜਾਨੂ ਮਿੱਤਰਾਂ ਨੂੰ ਕਹਿਣ ਵਾਲੀਏ
ਨੀ ਕਿੱਥੇ ਜਾਣ ਨਾ ਗਵਾਲੀ ਅੱਖਾਂ ਚਾਰ ਕਰਕੇ
ਜਾਨੂ ਜਾਨੂ ਮਿੱਤਰਾਂ ਨੂੰ ਕਹਿਣ ਵਾਲੀਏ
ਨੀ ਕਿੱਥੇ ਜਾਣ ਨਾ ਗਵਾਲੀ ਅੱਖਾਂ ਚਾਰ ਕਰਕੇ
ਜਾਨੂ ਜਾਨੂ ਮਿੱਤਰਾਂ ਨੂੰ ਕਹਿਣ ਵਾਲੀਏ
ਨੀ ਕਿੱਥੇ
(ਕਹਿਣ ਵਾਲੀਏ ਨੀ ਕਿੱਥੇ)

[verse 3]
ਕੱਲ੍ਹ ਗਿਆ ਮੈਂ france, ਬੱਸ coffee ਪੀਣੀ
ਦਿਲੋਂ ਮਿਲਦਾ ਪਿਆਰ ਮੈਨੂੰ uk ਦਾ ਕੁੜੀਏ
ਕਾਲਾ ਪਰਨਾ ਤੇ ਪੱਗਾਂ ਨਾਲ ਬਾਜ ਹੁੰਦਾ ਆ
signature style ਤੇਰੇ ਸੁੱਖੇ ਦਾ ਕੁੜੀਏ
ਡਰ ਸਾਡਾ ਕਬਰਸਤਾਨ ‘ਚ ਨਹੀਂ
ਕਾਮ ਲਈ plan ਕੁੜੀਏ ਦੋ ਹੁੰਦੇ ਆ
ਹੱਥ ਕਿਹੜਾ ਪਾਊ ਅਸਮਾਨ ਵਿੱਚ ਵੀ
ਅੱਧੇ ਦਾ plan ‘ਚ bro ਹੁੰਦੇ ਆ

[pre~chorus]
ਹੱਥਾਂ ਨਾਲ ਵੀ ਧੋਣਾਂ ਨੂੰ ਮਰੋੜ ਦਿੰਦੇ ਆ
ਅਸੀਂ ਨਹੀਂ brave ਹਥਿਆਰ ਕਰਕੇ
[chorus]
ਜਾਨੂ ਜਾਨੂ ਮਿੱਤਰਾਂ ਨੂੰ ਕਹਿਣ ਵਾਲੀਏ
ਨੀ ਕਿੱਥੇ ਜਾਣ ਨਾ ਗਵਾਲੀ ਅੱਖਾਂ ਚਾਰ ਕਰਕੇ
ਜਾਨੂ ਜਾਨੂ ਮਿੱਤਰਾਂ ਨੂੰ ਕਹਿਣ ਵਾਲੀਏ
ਨੀ ਕਿੱਥੇ ਜਾਣ ਨਾ ਗਵਾਲੀ ਅੱਖਾਂ ਚਾਰ ਕਰਕੇ
ਜਾਨੂ ਜਾਨੂ ਮਿੱਤਰਾਂ ਨੂੰ ਕਹਿਣ ਵਾਲੀਏ
ਨੀ ਕਿੱਥੇ…


Lirik lagu lainnya:

LIRIK YANG LAGI HITS MINGGU INI

Loading...