lirik.web.id
a b c d e f g h i j k l m n o p q r s t u v w x y z 0 1 2 3 4 5 6 7 8 9 #

lirik lagu sukha, ​prodgk & chani nattan - 8 asle

Loading...

[intro: 50 cent]
what? (what?) what? (what?)
what? ’cause i’m around (buck)
you know how i gets down (down)
what up? (what?) what up? (what?)
what up? (what?) what up? (what?)
what up? (what?) what up, gangsta?

[verse 1: gurlej akhtar]
ਹੋ ਜੋੜੀ ਜਦੋਂ ਸ਼ਹਿਰ ਵਿੱਚ ਵਰਦੀ
ਸਾਨੂੰ ਦੇਖ ਕੇ ਮੰਦਰ ਸਾਰੀ ਸਰਦੀ
ਜੋੜੀ ਜਦੋਂ ਸ਼ਹਿਰ ਵਿੱਚ ਵਰਦੀ
ਸਾਨੂੰ ਦੇਖ ਕੇ ਮੰਦਰ ਸਾਰੀ ਸਰਦੀ
ਤੁਰਦੀ ਜਾਂਦੀ ਨੂੰ ਲੈਂਦੇ ਨਿੱਤ ਘੇਰ ਨੀ
ਕਹਿੰਦੇ ਕਿੱਥੇ ਆ ਲੁਕਾਇਆ ਵੱਡਾ ਸ਼ੇਰ ਨੀ
ਤੁਰਦੀ ਜਾਂਦੀ ਨੂੰ ਲੈਂਦੇ ਨਿੱਤ ਘੇਰ ਨੀ
ਕਹਿੰਦੇ ਕਿੱਥੇ ਆ ਲੁਕਾਇਆ ਵੱਡਾ ਸ਼ੇਰ ਨੀ
ਇੱਕ ਫ਼ੋਨ ਕਰਾਂ ਜਦੋਂ ਸੋਹਣੇ ਨੂੰ
ਇੱਕ ਫ਼ੋਨ ਕਰਾਂ ਨੇ ਮੈਂ ਸੋਹਣੇ ਨੂੰ
ਤੁੜਾ ਪੱਟਦਾ ਆਉਂਦਾ ਆ

[chorus: gurlej akhtar]
ਲੱਕੇ ਚੰਨ ਵਰਗੀ ਨਾਲ ਯਾਰੀ, ਤਾਰੇ ਦਿਨੇ ਦਿਖਾਉਂਦਾ ਆ
ਲੱਕੇ ਚੰਨ ਵਰਗੀ ਨਾਲ ਯਾਰੀ, ਤਾਰੇ ਦਿਨੇ ਦਿਖਾਉਂਦਾ ਆ
(ਦਿਨੇ ਦਿਖਾਉਂਦਾ ਆ)
[verse 2: sukha]
ਮਾਰਾ ਡੱਬਕਾ ਮੋਢ ਤੇ ਖੜਕੇ ਨੀ
ਲੁੱਕ ਜਾਂਦੇ ਆ ਅੰਦਰ ਨੂੰ ਵੜਕੇ ਨੀ
ਡੱਬ ਘੋੜੇ ਗਾਉਂ ਮੌਤ ਦੀ ਆ ਘੋੜੀਆਂ
ਜੱਟ ਫੂਕੇ mustang ਦੀ ਆ ਜੋੜੀਆਂ
seat’ਆਂ ਸੱਤ ਆ ਤੇ ਅਸਲੇ ਨੇ ਅੱਠ ਨੀ
ਪੂਰੇ gang ਨਾਲ ਲੜਿਆ truck ਨੀ
ਸੱਤ ਆ ਤੇ ਅਸਲੇ ਨੇ ਅੱਠ ਨੀ
ਪੂਰੇ gang ਨਾਲ ਲੜਿਆ truck ਨੀ
ਉਤਰੇ ਗੱਡੀ ਚੋਂ ਜਿਵੇਂ shooter’ਆ ਦੀ ਦਰ ਸਾਰੀ ਹੋਵੇ ਮਾਰ ਤੇ

[chorus: sukha]
ਤੇਰੇ ਸ਼ਹਿਰ ਚੋਂ
ਸ਼ਹਿਰ ਚੋਂ ਜੱਟਾ ਨੇ ਅੱਜ ਲੰਘਣਾ ਆ ਵੈਰੀਆਂ ਨੂੰ ਲਲਕਾਰ ਕੇ
ਤੇਰੇ ਸ਼ਹਿਰ ਚੋਂ
ਸ਼ਹਿਰ ਚੋਂ ਜੱਟਾ ਨੇ ਅੱਜ ਲੰਘਣਾ ਆ ਵੈਰੀਆਂ ਨੂੰ ਲਲਕਾਰ ਕੇ

[verse 3: gurlej akhtar & sukha]
ਮੇਰੇ city ਵਿੱਚ ਤੇਰੇ ਚਰਚੇ
ਅੱਖ ਤੇਰੀ ਤੇ ਪੈਣੇ ਪਰਚੇ
loaded ਡੱਬਣ ਵਾਲੇ ਆਂ
ਮੁੰਡੇ ਕਾਲੀਆਂ ਪੱਗਾਂ ਵਾਲੇ ਆਂ
ਵੇ ਤੇਰੀ ਨਵੀ ਨਵੀ fame ਤੇ ayy habit ਪੁਰਾਣਾ
dj’ਆਂ ਤੇ ਚੱਲਦੇ ਆ ਸਾਡੇ ਬਿਲੋ ਗਾਣੇ
ਹੋ ਤੇਰੀ ਨਵੀ ਨਵੀ fame ਤੇ ayy habit ਪੁਰਾਣਾ
ਬੱਜਦੇ repeat ਉੱਤੇ ਸਾਡੇ ਬਿਲੋ ਗਾਣੇ
[pre~chorus: gurlej akhtar]
ਓ ਪੱਕਾ ਪੰਗਾ ਪੈਣਾ~ਏ~ਪੈਣਾ
ਚੰਨੀ ਨਾਲ sukha ਆਉਂਦਾ ਆ
ਚੰਨੀ ਨਾਲ sukha ਆਉਂਦਾ ਆ

[chorus: gurlej akhtar & sukha]
ਹੋ ਲੱਕੇ ਚੰਨ ਵਰਗੀ ਨਾਲ ਯਾਰੀ, ਤਾਰੇ ਦਿਨੇ ਦਿਖਾਉਂਦਾ ਆ
ਤੇਰੇ ਸ਼ਹਿਰ ਚੋਂ ਜੱਟਾ ਨੇ ਅੱਜ ਲੰਘਣਾ ਆ ਵੈਰੀਆਂ ਨੂੰ ਲਲਕਾਰ ਕੇ
ਲੱਕੇ ਚੰਨ ਵਰਗੀ ਨਾਲ ਯਾਰੀ, ਤਾਰੇ ਦਿਨੇ ਦਿਖਾਉਂਦਾ ਆ
ਓ ਤੇਰੇ ਸ਼ਹਿਰ ਚੋਂ ਜੱਟਾ ਨੇ ਅੱਜ ਲੰਘਣਾ ਆ ਵੈਰੀਆਂ ਨੂੰ ਲਲਕਾਰ ਕੇ
ਓ ਤੇਰੇ ਸ਼ਹਿਰ ਚੋਂ


Lirik lagu lainnya:

LIRIK YANG LAGI HITS MINGGU INI

Loading...