lirik.web.id
a b c d e f g h i j k l m n o p q r s t u v w x y z 0 1 2 3 4 5 6 7 8 9 #

lirik lagu sukha, jassa dhillon & chani nattan - 21 questions

Loading...

[chorus]
ਪੁੱਛਣੀ ਆ ੨੧ ਸਵਾਲ, ਹਾਏ ਨੀ ਤੈਨੂੰ ਪੁੱਛਣੇ ਆ ੨੧ ਸਵਾਲ
ਆਜਾ ਬੈਠ ਜਾ ਮੇਰੇ ਨਾਲ, ਹਾਏ ਨੀ ਤੈਨੂੰ ਪੁੱਛਣੇ ਆ ੨੧ ਸਵਾਲ
ਸੱਚੋ ਸੱਚ ਦੱਸ ਮੈਨੂੰ, ਹਾਂ ਦਈਂ, ਦੇਵੀਂ ਨਾ ਦੇਵੀਂ ਨਾ ਕਿਤੇ ਟਾਲ
ਪੁੱਛਣੇ ਆ ੨੧ ਸਵਾਲ, ਹਾਏ ਨੀ ਤੈਨੂੰ ਪੁੱਛਣੇ ਆ ੨੧ ਸਵਾਲ
ਆਜਾ ਬੈਠ ਜਾ ਮੇਰੇ ਨਾਲ, ਹਾਏ ਨੀ ਤੈਨੂੰ ਪੁੱਛਣੇ ਆ ੨੧ ਸਵਾਲ

[verse 1: sukha]
warrant ਹੋ ਗਏ sign ਕੁੜੇ
ਜੇ visa ਹੋ ਗਿਆ decline ਕੁੜੇ
ਫੜ ਹੋ ਗਈ mm9 ਕੁੜੇ
ਮਾੜਾ ਆ ਗਿਆ ਜੇ time ਕੁੜੇ
ਨਾਲ ਖੜੇਗੀ ਜਾਂ ਮਰ ਜੇਗੀ ਸ਼ਾਲ?
ਹਾਏ ਨੀ ਨਾਲ ਖੜੇਗੀ ਜਾਂ ਮਰ ਜੇਗੀ ਸ਼ਾਲ?

[chorus]
ਪੁੱਛਣੇ ਆ ੨੧ ਸਵਾਲ, ਹਾਏ ਨੀ ਤੈਨੂੰ ਪੁੱਛਣੇ ਆ ੨੧ ਸਵਾਲ
ਆਜਾ ਬੈਠ ਜਾ ਮੇਰੇ ਨਾਲ, ਹਾਏ ਨੀ ਤੈਨੂੰ ਪੁੱਛਣੇ ਆ
ਹਾਏ ਨੀ ਤੈਨੂੰ ਪੁੱਛਣੇ ਆ

[verse 2: jassa dhillon]
ਤੰਗ ਵੇਖਿਆ ਦੇ ਵਾਲਾ suit ਪਾ ਲਿਆ
ਓ ਕੁੜੀ ਪੁੱਛੋ ਜਿਸ ਨੇ ਕਹਿਰ ਆ ਕਮਾ ਲਿਆ
ਖੁੱਲੇ ਵਾਲ ਛੱਡ ਨਜ਼ਾਰਾ ਲਾਵਾਂਗੇ
ਨੀ ਖਿੜਾ ਦਿਲ ਤੋੜ ਖਿੜੇ ਨਾਲ ਦਿਲ ਲਾਵਾਂਗੇ
ਮੁੰਡਿਆਂ ਤੋਂ ਰਹਿਣਾ ਪੈਣਾ ਬਚਕੇ
ਗੱਲ ਟਾਲ ਦੀ ਨਾ ਮੰਣਾ ਜਿਹਾ ਹੱਸਕੇ
ਓਹਨਾ ਤੈਨੂੰ ਹੋਰ ਯਾਦ ਆਉਣਗੇ
ਜਿਨ੍ਹਾਂ ਦੂਰ ਤੂੰ ਜਾਵੇਂਗੀ ਸਾਥੋਂ ਨੱਸ ਕੇ
ਜੇ ਧੰਨਾ ਪਿਆਰ ਦਿੱਤਾ ਗਿਆ ਕਿਤੇ ਟੁੱਟੇ ਨੀ
ਹੋ ਕਿਤੇ ਮੂੰਹ ਜੀ ਨਾ ਗੱਬਰੂ ਤੋਂ ਮੁੱਕ ਨੀ
ਹੋ ਪੈਂਦਾ ਇਸ਼ਕ ਨੂੰ ਰੁੱਖਾਂ ਵਾਂਗੂ ਪਾਲਣਾ
ਕਦੇ ਸੁਖ ਲੱਗਦਾ ਏ, ਕਦੇ ਦੁੱਖ ਨੀ

ਪੈਂਦਾ ਖੜ੍ਹਨਾ ਏ ਸਜਣਾਂ ਦੇ ਨਾਲ
ਹਾਏ ਨੀ ਪੈਂਦਾ ਖੜ੍ਹਨਾ ਏ ਸਜਣਾਂ ਦੇ ਨਾਲ

[chorus]
ਪੁੱਛਣੇ ਆ ੨੧ ਸਵਾਲ, ਹਾਏ ਨੀ ਤੈਨੂੰ ਪੁੱਛਣੇ ਆ

[verse 3: sukha]
ਕਾਰਾ ਕੋਠੀਆਂ ਹੋ ਗਿਆ seize ਕੁੜੇ
account ਹੋ ਗਏ freeze ਕੁੜੇ
ਕਾਰਾ ਕੋਠੀਆਂ ਹੋ ਗਿਆ seize ਕੁੜੇ
account ਹੋ ਗਏ freeze ਕੁੜੇ
ਜੇ ਪੂਰੀ ਨਾ ਹੋਈ ਕੋਈ ਰੀਝ ਕੁੜੇ
ਪੱਲੇ ਨਾ ਰਹੀ ਕੋਈ ਚੀਜ਼ ਕੁੜੇ
ਕੀ ਫਿਰ ਵੀ ਕਰੇਗੀ ਮੇਰੀ ਭਾਲ?
ਹਾਏ ਨੀ ਕੀ ਫਿਰ ਵੀ ਕਰੇਗੀ ਮੇਰੀ ਭਾਲ?

[chorus]
ਤੈਨੂੰ ਪੁੱਛਣੀ ਆ ੨੧ ਸਵਾਲ, ਹਾਏ ਨੀ ਤੈਨੂੰ ਪੁੱਛਣੀ ਆ
ਹਾਏ ਨੀ ਤੈਨੂੰ…


Lirik lagu lainnya:

LIRIK YANG LAGI HITS MINGGU INI

Loading...