lirik.web.id
a b c d e f g h i j k l m n o p q r s t u v w x y z 0 1 2 3 4 5 6 7 8 9 #

lirik lagu stebin ben, bunny (ind) & sagar - koi koi karda

Loading...

[stebin ben “koi koi karda” ਦੇ ਬੋਲ]

[chorus]
ਜਿੰਨਾ ਮੇਰੇ ਉੱਤੇ ਕਰਦੀ ਐਂ ਤੂੰ
ਇਤਬਾਰ ਕੋਈ~ਕੋਈ ਕਰਦੈ
ਨੀ ਕਰਦੀ ਐ ਜਿੰਨਾ ਤੇਰੇ ਨਾਲ
ਐਨਾ ਪਿਆਰ ਕੋਈ~ਕੋਈ ਕਰਦੈ
ਓ, ਜਿੰਨਾ ਮੇਰੇ ਉੱਤੇ ਕਰਦੀਂ ਐਂ ਤੂੰ
ਇਤਬਾਰ ਕੋਈ~ਕੋਈ ਕਰਦੈ
ਨੀ ਕਰਦੀ ਐ ਜਿੰਨਾ ਤੇਰੇ ਨਾਲ
ਐਨਾ ਪਿਆਰ ਕੋਈ~ਕੋਈ ਕਰਦੈ

[verse 1]
ਕਹਿੰਦੀ ਦੁਨੀਆ ਦੀ ਭੀੜ ਵਿੱਚ ਖੋਵੀਂ ਨਾ ਤੂੰ
ਹਾਏ, ਹੋਰ ਕਿਸੇ ਦਾ ਵੀ ਹੋਵੀਂ ਨਾ ਤੂੰ
ਮੈਨੂੰ ਮੇਰੇ ਤੋਂ ਜ਼ਿਆਦਾ ਹੈ ਤੇਰੇ ਤੇ ਯਕੀਨ
ਹਾਏ, ਮੇਰਾ ਯਕੀਨ ਕਦੇ ਖੋਵੀਂ ਨਾ ਤੂੰ

[refrain]
ਉਦੋਂ ਦਿੱਲ ਦੀ ਜੁਦਾਈ ਹੋਵੇ ਤਾਂ
ਜੇ ਯਾਰ ਨਾ’ ਲੜਾਈ ਹੋਵੇ ਤਾਂ
ਐਥੇ ਛੱਡ ਦਿੰਦੇ ਹਾਣੀ ਸੋਹਣੀਏ
ਇੰਤਜ਼ਾਰ ਕੋਈ~ਕੋਈ ਕਰਦੈ

[chorus]
ਹੋ, ਜਿੰਨਾ ਮੇਰੇ ਉੱਤੇ ਕਰਦੀਂ ਐ ਤੂੰ
ਇਤਬਾਰ ਕੋਈ~ਕੋਈ ਕਰਦੈ
ਨੀ ਕਰਦੀ ਐ ਜਿੰਨਾ ਤੇਰੇ ਨਾਲ
ਐਨਾ ਪਿਆਰ ਕੋਈ~ਕੋਈ ਕਰਦੈ
[verse 2]
ਕਿਸੇ ਦੇ ਵੀ ਸੀਨੇ ਵਿੱਚ ਦਿੱਲ ਨਾ ਰਿਹਾ
ਇੱਕ~ਦੂਜੇ ਕੋਲੋਂ ਇੱਥੇ ਸੜਦੇ ਨੇ ਲੋਕ
ਜਿਸਮਾਂ ਦੀ ਭੁੱਖ ਲੱਗੀ ਸਾਰਿਆਂ ਨੂੰ
ਅੱਜ~ਕੱਲ੍ਹ ਪਿਆਰ ਕਿੱਥੇ ਕਰਦੇ ਨੇ ਲੋਕ

[refrain]
ਹੋ, ਦੱਸ ਕਿੱਥੋਂ ਆਈਂ ਐ ਨੀ ਤੂੰ
ਲੈਕੇ ਐਨਾ ਪਿਆਰ ਤੇ ਸਕੂਨ
ਮੇਰੀ ਹੀ ਨਾ ਲੱਗਜੇ ਨਜ਼ਰ
ਹਾਏ, ਮੇਰਾ ਦਿੱਲ ਡਰਦੈ

[chorus]
ਹੋ, ਜਿੰਨਾ ਮੇਰੇ ਉੱਤੇ ਕਰਦੀਂ ਐ ਤੂੰ
ਇਤਬਾਰ ਕੋਈ~ਕੋਈ ਕਰਦੈ
ਨੀ ਕਰਦੀ ਐ ਜਿੰਨਾ ਤੇਰੇ ਨਾਲ
ਐਨਾ ਪਿਆਰ ਕੋਈ~ਕੋਈ ਕਰਦੈ

[bridge]
ਕਹਿੰਦੀ ਤੇਰੇ ਕੋ’ ਹਜ਼ਾਰ ਆਉਣਗੇ
ਹਾਏ, ਲੈਕੇ ਪਿਆਰ ਆਉਣਗੇ
ਪਰ ਆਖਰੀ ਤੱਕ ਸਾਗਰਾ
ਨਾਲ ਕੋਈ~ਕੋਈ ਖੜਦੈ

[chorus]
ਜਿੰਨਾ ਮੇਰੇ ਉੱਤੇ ਕਰਦੀਂ ਐ ਤੂੰ
ਇਤਬਾਰ ਕੋਈ~ਕੋਈ ਕਰਦੈ
ਨੀ ਕਰਦੀ ਐ ਜਿੰਨਾ ਤੇਰੇ ਨਾਲ
ਐਨਾ ਪਿਆਰ ਕੋਈ~ਕੋਈ ਕਰਦੈ


Lirik lagu lainnya:

LIRIK YANG LAGI HITS MINGGU INI

Loading...