lirik lagu sidhu moosewala - badfella
[intro]
yeah yeah
yeah yeah
harj nagra
representin’ brampton!
[verse 1]
ni main brampton bompton vang jeewa
rakhan gore kaale naal kurhe
dabb naal ruger laggeya aa
te blood’an aali chaal kurhe
dabb naal ruger laggeya aa
te blood’an aali chaal kurhe
jeona ni bahuta chir billo
jinna utte mera sirr billo
ohna modeyan utte maan kurhe (aha-ahe-aha)
[hook (x2)]
tu gallan kardi kehriyan
pichhe police maardi gerhiyan
-ssi changey na insaan kurhe (aha-ahe-aha)
[verse 2]
trap-house hunde ae fire billo
suney khadka tere shehar billo
jan’ne khan’ne nu milu jehra
ehna sasta ni saada vair billo
pahaarh aa jatt da jussa ni
barrel’an cho’n maare bahar gussa ni
dekh bharey paye shamshaan kurhe (aha-ahe-aha)
[hook (x2)]
tu gallan kardi kehriyan
piche police maardi gerhiyan
-ssi changey na insaan kurhe (aha-ahe-aha)
[bridge (x2)]
gallan kardi kehriyan
piche p…
[verse 3]
ho aari aari aari
aari aari aari
jehre town tu ghummdi
othe jatt di challe sardaari
anti’an de saah sukkde
anti’an de saah sukkde
mere modhe tangi dunali
anti’an de saah sukkde
modhe tangi dunali
anti’an de saah sukkde (aheeeea)
[verse 4]
yaari diyan beejiyan faslaan ni
goli naal mukkda masla ni
hai dimaag bahuta kamm karda ni
hath automatic asla ni
d-ss kehra bolu saala ni
jatt khara aa moose aala ni
ik mint ch kadd lau jaan kurhe (aha-ahe-aha)
[hook (x2)]
tu gallan kardi kehriyan
piche police maardi gerhiyan
-ssin changey na insaan kurhe (aha-ahe-aha)
[bridge]
oho dil da ni maarha
tera sidhu moose aala
[outro]
o kaale rang ne dikhde baaneya cho’n
saadi jurrat boldi gaaneya cho’n
-ssi burre aan, nahion siyaaneyan cho’n
bio-datey laili thaaneya cho’n
———punjabi————-
[intro]
yeah yeah
yeah yeah
ਹਰਜ਼ ਨਾਗਰਾ
representin’ brampton!
[ਪਹਿਲੀ ਸਤਰ]
ਨੀ ਮੈਂ brampton bompton ਵਾਂਗ ਜੀਵਾਂ
ਰੱਖਾਂ ਗੋਰੇ ਕਾਲੇ ਨਾਲ ਕੁੜੇ
ਡੱਬ ਨਾਲ ruger ਲੱਗਿਆ ਆ
ਤੇ blood’an ਆਲੀ ਚਾਲ ਕੁੜੇ
ਡੱਬ ਨਾਲ ruger ਲੱਗਿਆ ਆ
ਤੇ blood’an ਆਲੀ ਚਾਲ ਕੁੜੇ
ਜਿਉਣਾਂ ਨੀ ਬਹੁਤਾ ਚਿਰ ਬਿੱਲੋ
ਜਿੰਨਾ ਉੱਤੇ ਮੇਰਾ ਸਿਰ ਬਿੱਲੋ
ਓਹਨਾ ਮੋਢਿਆਂ ਉੱਤੇ ਮਾਣ ਕੁੜੇ
ਤੂੰ ਗੱਲਾਂ ਕਰਦੀ ਕਿਹੜੀਆਂ
ਪਿੱਛੇ ਪੁਲਿਸ ਮਾਰਦੀ ਗੇੜੀਆਂ
ਅਸੀਂ ਚੰਗੇ ਨਾਂ ਇਨਸਾਨ ਕੁੜੇ
[ਦੂਜੀ ਸਤਰ]
trap – house ਹੁੰਦੇ ਆ fire ਬਿੱਲੋ
ਸੁਣੇ ਖੜਕਾ ਤੇਰੇ ਸ਼ਹਿਰ ਬਿੱਲੋ
ਜਣੇ ਖਣੇ ਨੂੰ ਮਿਲੂ ਜਿਹੜਾ
ਇਹਣਾ ਸਸਤਾ ਨੀ ਸਾਡਾ ਵੈਰ ਬਿੱਲੋ
ਪਹਾੜ ਆ ਜੱਟ ਦਾ ਜੁੱਸਾ ਨੀ
ਬੈਰਲ’ਆਂ ਚੋਂ ਮਾਰੇ ਬਾਹਰ ਗੁੱਸਾ ਨੀ
ਦੇਖ ਭਰੇ ਪਏ ਸ਼ਮਸ਼ਾਨ ਕੁੜੇ
ਨੀਂ ਤੂੰ ਗੱਲਾਂ ਕਰਦੀ ਕਿਹੜੀਆਂ
ਪਿੱਛੇ ਪੁਲਿਸ ਮਾਰਦੀ ਗੇੜੀਆਂ
ਅਸੀਂ ਚੰਗੇ ਨਾਂ ਇਨਸਾਨ ਕੁੜੇ
[ਤੀਜੀ ਸਤਰ]
ਹੋ ਆਰੀ ਆਰੀ ਆਰੀ
ਜਿਹੜੇ town ਤੂੰ ਘੁੱਮਦੀ
ਉੱਥੇ ਜੱਟ ਦੀ ਚੱਲੇ ਸਰਦਾਰੀ
anti ਆਂ ਦੇ ਸਾਹ ਸੁੱਕਦੇ
anti ਆਂ ਦੇ ਸਾਹ ਸੁੱਕਦੇ
ਮੇਰੇ ਮੋਢੇ ਟੰਗੀ ਦੋਨਾਲੀ
anti ਆਂ ਦੇ ਸਾਹ ਸੁੱਕਦੇ
ਮੋਢੇ ਟੰਗੀ ਦੋਨਾਲੀ
anti ਆਂ ਦੇ ਸਾਹ ਸੁੱਕਦੇ
[ਚੌਥੀ ਸਤਰ]
ਯਾਰੀ ਦੀਆਂ ਬੀਜੀਆਂ ਫ਼ਸਲਾਂ ਨੀਂ
ਗੋਲੀ ਨਾਲ ਮੁੱਕਦਾ ਮਸਲਾ ਨੀਂ
ਦਿਮਾਗ ਬਹੁਤਾ ਕੰਮ ਕਰਦਾ ਨੀ
ਹੱਥ automatic ਅਸਲਾ ਨੀ
ਦੱਸ ਕੇਹੜਾ ਬੋਲੂ ਸਾਲਾ ਨੀ
ਜੱਟ ਖੜਾ ਆ ਮੂਸੇ ਆਲਾ ਨੀ
ਇੱਕ ਮਿੰਟ ਚ ਕੱਢ ਲਊ ਜਾਣ ਕੁੜੇ
ਨੀਂ ਤੂੰ ਗੱਲਾਂ ਕਰਦੀ ਕਿਹੜੀਆਂ
ਪਿੱਛੇ ਪੁਲਿਸ ਮਾਰਦੀ ਗੇੜੀਆਂ
ਅਸੀਂ ਚੰਗੇ ਨਾਂ ਇਨਸਾਨ ਕੁੜੇ
ਓ ਹੋ ਦਿਲ ਦਾ ਨੀ ਮਾੜਾ
ਤੇਰਾ ਸਿੱਧੂ ਮੂਸੇ ਆਲਾ
ਓ ਕਾਲੇ ਰੰਗ ਨੇ ਦਿਖਦੇ ਬਾਣੇਆਂ ਚੋਂ
ਸਾਡੀ ਜੁੱਰਤ ਬੋਲਦੀ ਗਾਣਿਆਂ ਚੋਂ
ਅੱਸੀਂ ਬੁਰੇ ਆਂ , ਨਹੀਂਓ ਸਿਆਣਿਆਂ ਚੋਂ
ਬਾਇਓ – ਡਾਟੇ ਲੈ ਲਈਂ ਥਾਣਿਆਂ ਚੋਂ
Lirik lagu lainnya:
- lirik lagu yc *igrekce* - one
- lirik lagu f gnik - etah
- lirik lagu kyle bent - thankful (outro)
- lirik lagu sinprophecy
- lirik lagu dre zounds - perfect match
- lirik lagu bokoesam - swag gestolen
- lirik lagu jugn fetti x rvmbokash - 2 goons
- lirik lagu stephen simmons - born with a mind
- lirik lagu existence has failed - ruthless mutation
- lirik lagu elio e le storie tese - intermezzo yoyo