lirik.web.id
a b c d e f g h i j k l m n o p q r s t u v w x y z 0 1 2 3 4 5 6 7 8 9 #

lirik lagu shashwat sachdev, madhubanti bagchi & jasmine sandlas - shararat

Loading...

[madhubanti bagchi & jasmine sandlas “shararat” ਦੇ ਬੋਲ]

[intro: madhubanti bagchi]
तूने पर्दा उठाया, क्या बात हो गई?
हाय, ये मुलाक़ात वारदात हो गई
नैन मिलाए हमने एक दूजे से यूँ
रात हुई, फिर दिन, फिर से रात हो गई

[verse 1: madhubanti bagchi & jasmine sandlas]
ਕੱਚੀ ਕਲ਼ੀ, ਸਾਡਾ ਮਾਸੂਮ ਚਿਹਰਾ
ਨੀਅਤ ਨੂਰਾਨੀ, ਸਾਡਾ ਦਿਲ ਹੈ ਸੁਨਹਿਰਾ
ਕੱਚੀ ਕਲ਼ੀ, ਸਾਡਾ ਮਾਸੂਮ ਚਿਹਰਾ
ਨੀਅਤ ਨੂਰਾਨੀ, ਸਾਡਾ ਦਿਲ ਹੈ ਸੁਨਹਿਰਾ

[pre~chorus: madhubanti bagchi & jasmine sandlas]
ਪਰਦੇ ਦੇ ਪਿੱਛੇ ਕੀ ਹੈ, ਕਿਸਨੂੰ ਪਤਾ
ਪਰਦੇ ਦੇ ਪਿੱਛੇ ਕੀ ਹੈ, ਕਿਸਨੂੰ ਪਤਾ
ਇੱਕ ਅਫ਼ੀਮੀ ਮੈਂ, ਚਸਕਾ ਚਖਾਵਾਂ

[chorus: jasmine sandlas, jasmine sandlas & madhubanti bagchi]
ਤੈਨੂੰ ਸ਼ਰਾਰਤ ਸਿਖਾਵਾਂ ਜਦੋਂ ਨੈਣਾਂ ਲੜਾਵਾਂ
ਤੈਨੂੰ ਸ਼ਰਾਰਤ ਸਿਖਾਵਾਂ ਜਦੋਂ ਨੈਣਾਂ ਲੜਾਵਾਂ

[bridge: jasmine sandlas & madhubanti bagchi]
ਨੈਣਾਂ ‘ਚ ਮੇਰੇ ਇੱਕ ਨੀਲਾ ਸਮੁੰਦਰ
ਨੈਣਾਂ ‘ਚ ਮੇਰੇ ਇੱਕ ਨੀਲਾ ਸਮੁੰਦਰ
ਸਮੁੰਦਰ ਮੈਂ ਡੁਬਕੀ ਲਵਾਵਾਂ
[chorus: jasmine sandlas, jasmine sandlas & madhubanti bagchi]
ਤੈਨੂੰ ਸ਼ਰਾਰਤ ਸਿਖਾਵਾਂ ਜਦੋਂ ਨੈਣਾਂ ਲੜਾਵਾਂ
ਤੈਨੂੰ ਸ਼ਰਾਰਤ ਸਿਖਾਵਾਂ ਜਦੋਂ ਨੈਣਾਂ ਲੜਾਵਾਂ

[post~chorus: jasmine sandlas]
आए~हाए

[verse 2: madhubanti bagchi]
तुम भी हो तन्हा, और हम अकेले
जो साथ हुए, लाजवाब हो गए
तुम भी हसीं, और हम आशिकी है
जो रात हुई, बेनक़ाब हो गए

[pre~chorus: madhubanti bagchi & jasmine sandlas]
मेरे लबों पे सजी सुर्खियाँ
मेरे लबों पे सजी सुर्खियाँ
ਗੁਲਾਬੀ ਐ ਸ਼ਰਬਤ ਪਿਲਾਵਾਂ

[chorus: jasmine sandlas & & madhubanti bagchi]
ਤੈਨੂੰ ਸ਼ਰਾਰਤ ਸਿਖਾਵਾਂ ਜਦੋਂ ਨੈਣਾਂ ਲੜਾਵਾਂ
ਤੈਨੂੰ ਸ਼ਰਾਰਤ ਸਿਖਾਵਾਂ ਜਦੋਂ ਨੈਣਾਂ ਲੜਾਵਾਂ

[bridge: jasmine sandlas & madhubanti bagchi]
ਨੈਣਾਂ ‘ਚ ਮੇਰੇ ਇੱਕ ਨੀਲਾ ਸਮੁੰਦਰ
ਨੈਣਾਂ ‘ਚ ਮੇਰੇ ਰੰਗੀਲਾ ਸਮੁੰਦਰ
ਸਮੁੰਦਰ ਮੈਂ ਡੁਬਕੀ ਲਵਾਵਾਂ
[chorus: jasmine sandlas]
ਤੈਨੂੰ ਸ਼ਰਾਰਤ ਸਿਖਾਵਾਂ ਜਦੋਂ ਨੈਣਾਂ ਲੜਾਵਾਂ
ਤੈਨੂੰ ਸ਼ਰਾਰਤ ਸਿਖਾਵਾਂ ਜਦੋਂ ਨੈਣਾਂ ਲੜਾਵਾਂ


Lirik lagu lainnya:

LIRIK YANG LAGI HITS MINGGU INI

Loading...