lirik lagu saab rai - tool
Loading...
ਮਿੱਤਰਾਂ ਦਾ ਟੂਲ ਗੋਰੀਏ~2
ਦੋ ਨੰਬਰੀ ਆ ਛਿਕਾਗੋ ਤੋਂ ਮੰਗਾਇਆ ਐ
ਵੈਲੀਆਂ ਦੇ ਪਿੰਡੋਂ ਕੁੜੈ ਨੇਰੵ ਢਾਓਂਦਾ ਆਇਆ ਐ
ਜੱਟ ਵਾਂਗ ਇਹ ਵੀ ਥੋੜ੍ਹਾ ਤੱਤਾ ਚਲਦਾ
ਤਾਹੀਂ ਕਰਦਾ ਵਾ ਰੂਲ ਗੋਰੀਏ
ਡੱਬ ਨਾਲ ਲੱਗਾ ਪਾਵੇ ਬੋਲੀਆਂ
ਮਿੱਤਰਾਂ ਦਾ ਟੂਲ ਗੋਰੀਏ~2
ਲੱਲੀ ਛੱਲੀ ਅੱੜ ਜੂ ਸਵਾਲ ਹੀ ਨਹੀਂ ਉੱਠਦਾ
ਕਿੱਸਾ cali ਚ ਮਸ਼ਹੂਰ ਮਿੱਤਰਾਂ ਦੀ ਫਸੀ ਮੁੱਛ ਦਾ
ਕਿਸੇ ਦੇ ਦਬਾਇਆ ਦਸ ਕਿੱਥੇ ਦੱਬਜੂ
ਤੱਤਾ ਰਗਾਂ ਚ fuel ਗੋਰੀਏ
ਡੱਬ ਨਾਲ ਲੱਗਾ ਪਾਵੇ ਬੋਲੀਆਂ
ਮਿੱਤਰਾਂ ਦੀ ਟੂਲ ਗੋਰੀਏ~2
ਜਿੱਥੇ ਦਿਲ ਮਿਲਜੇ ਸਕੀਮਾਂ ਨਹੀਂਓ ਲਾਈਆਂ
ਬਾਈ~ ਬਾਈ ਕਿਹ ਕੇ ਕੁੜੈ ਟੋਪੀਆਂ ਨੀਂ ਪਾਈਆਂ
ਯਾਰਾਂ ਲਈ ਹਥੇਲੀ ਉੱਤੇ ਜਾਨ ਰੱਖਦੇ
ਭੈੜੇ ਜੱਟਾਂ ਦੇ ਅਸੂਲ ਗੋਰੀਏ
ਡੱਬ ਨਾਲ ਲੱਗਾ ਪਾਵੇ ਬੋਲੀਆਂ
ਮਿੱਤਰਾਂ ਦਾ ਟੂਲ ਗੋਰੀਏ ~3
Lirik lagu lainnya:
- lirik lagu i'm your vinyl - this is your life
- lirik lagu michelle billingsley - portia
- lirik lagu froujoker - forever 17 (stop walking)
- lirik lagu tinlicker - nowhere to go
- lirik lagu the sapphires - where is johnny now
- lirik lagu riko rose - tek it
- lirik lagu home brew - dole day interlude
- lirik lagu woody pond - backstreets
- lirik lagu עדן בן זקן - kama leylot - כמה לילות - eden ben zaken
- lirik lagu ttbby - the weed song