lirik.web.id
a b c d e f g h i j k l m n o p q r s t u v w x y z 0 1 2 3 4 5 6 7 8 9 #

lirik lagu rav (rapper) - imyourz

Loading...

[rav “imyourz” ਦੇ ਬੋਲ]

[intro]
ਹਾਏ ਨੀ, ਮੇਰੇ ਸਾਹ ਵੀ ਤੇਰੇ ਨਾਂ ਨੀ ਅੜ੍ਹੀਏ
ਦੂਰ ਨਾ ਮੈਥੋਂ ਜਾ ਨੀ ਅੜੀਏ
ਕਰ ਦੇਵੀਂ ਨਾਹ~ਨਾਹ ਨੀ ਅੜ੍ਹੀਏ, ਨੀ

[chorus]
ਹਾਏ ਨੀ, ਮੇਰੇ ਸਾਹ ਵੀ ਤੇਰੇ ਨਾਂ ਨੀ ਅੜ੍ਹੀਏ
ਦੂਰ ਨਾ ਮੈਥੋਂ ਜਾ ਨੀ ਅੜੀਏ
ਕਰ ਦੇਵੀਂ ਨਾਹ~ਨਾਹ ਨੀ ਅੜ੍ਹੀਏ ਨੀ

[verse 1]
ਹਾਏ ਨੀ ਮੈਨੂੰ ਜਾਣਦੀਆਂ ਨੇ ਤੇਰੀਆਂ ਸਾਰੀਆਂ ਸਖੀਆਂ
ਜਾਣਦੀਆਂ ਨਈ ਪਰ ਤੇਰੀਆਂ ਅੱਖੀਆਂ
ਲੈਸ਼ਾਂ ਦੇ ਨਾਲ ਝੱਲਦੀ ਏ ਪੱਖੀਆਂ
ਜੱਦ ਤੱਕ ਕੇ ਲੰਘਦੀ ਨੀ
ਹਾਏ ਨੀ ਸਾਡੇ ਸਾਂਝੇ ਹੋਵਣ ਸਾਰੇ ਸਪਨੇ
ਦਿੱਲ ਵਿੱਚ ਜਿਹੜੇ ਸਾਂਭ ਕੇ ਰੱਖਣੇ
ਸੋਹਣੀਏ ਤੂੰ ਮੈਨੂੰ ਆਪਣੇ
ਰੰਗ ਵਿੱਚ ਰੰਗਦੇ ਨੀ
ਦੀਵਾਨਾ ਤੇਰਾ ਹੋ ਗਿਆ ਨੀ ਅੜ੍ਹੀਏ
ਹੋਸ਼ ਲਿਆ ਮੈ ਗਵਾ ਨੀ ਅੜ੍ਹੀਏ
ਤੱਕਿਆ ਜਿੱਦਣ ਦਾ ਨੀ ਅੜ੍ਹੀਏ, ਨੀ

[chorus]
ਹਾਏ ਨੀ, ਮੇਰੇ ਸਾਹ ਵੀ ਤੇਰੇ ਨਾਂ ਨੀ ਅੜ੍ਹੀਏ
ਦੂਰ ਨਾ ਮੈਥੋਂ ਜਾਵੀਂ ਅੜੀਏ
ਕਰ ਦੇਵੀਂ ਨਾਹ~ਨਾਹ ਨੀ ਅੜ੍ਹੀਏ ਨੀ
ਹਾਏ ਨੀ, ਮੇਰੇ ਸਾਹ ਵੀ ਤੇਰੇ ਨਾਂ ਨੀ ਅੜ੍ਹੀਏ
ਦੂਰ ਨਾ ਮੈਥੋਂ ਜਾ ਨੀ ਅੜੀਏ
ਕਰ ਦੇਵੀਂ ਨਾਹ~ਨਾਹ ਨੀ ਅੜ੍ਹੀਏ ਨੀ
[verse 2]
ਤੇਰੇ ਹੱਥਾਂ ਦੇ ਵਿੱਚ ਮਹਿੰਦੀ ਹੋਵੇ
ਮਹਿੰਦੀ ਨੀ ਕੁੱਝ ਕਹਿੰਦੀ ਹੋਵੇ
ਦਿੱਲ ਤੇਰੇ ਵਿੱਚ ਰਹਿੰਦੀ ਹੋਵੇ
ਮੇਰੀ ਯਾਦ ਸੱਜਣਾ
ਦੇਖ ਕੇ ਤੇਰੇ ਇਰਾਦੇ, ਵਾਅਦੇ
ਪੈ ਗਿਆ ਓਸੇ ਥਾਂ ਮੈਂ ਰਾਹ ਤੇ
ਸਾਹ ਤੇ ਦੂਜਾ ਸਾਥ ਨਿਭਾ ਕੇ
ਪਿਆਰ ਅਬਾਦ ਰੱਖਣਾ
ਵੇਖੀਂ ਆਪੇ ਬਣਨੇ ਰਾਹ ਨੀ ਅੜ੍ਹੀਏ
ਮੇਰੇ ਨੇੜੇ ਆ ਨੀ ਅੜ੍ਹੀਏ
ਦਿੱਲ ਨੂੰ ਜੋੜ ਲਵਾਂ ਨੀ ਅੜ੍ਹੀਏ, ਨੀ

[chorus]
ਹਾਏ ਨੀ, ਮੇਰੇ ਸਾਹ ਵੀ ਤੇਰੇ ਨਾਂ ਨੀ ਅੜ੍ਹੀਏ
ਦੂਰ ਨਾ ਮੈਥੋਂ ਜਾ ਨੀ ਅੜੀਏ
ਕਰ ਦੇਵੀਂ ਨਾਹ~ਨਾਹ ਨੀ ਅੜ੍ਹੀਏ ਨੀ
ਹਾਏ ਨੀ, ਮੇਰੇ ਸਾਹ ਵੀ ਤੇਰੇ ਨਾਂ ਨੀ ਅੜ੍ਹੀਏ
ਦੂਰ ਨਾ ਮੈਥੋਂ ਜਾ ਨੀ ਅੜੀਏ
ਕਰ ਦੇਵੀਂ ਨਾਹ~ਨਾਹ ਨੀ ਅੜ੍ਹੀਏ ਨੀ

[verse 3]
ਬੱਤੀ ਬੋਰ ਤੋਂ ਵੱਧ ਜੋਰ ਨੀ, ਮੋਰ ਨੀ
ਮੋਰਨੀ ਵਰਗੀ ਤੋਰ ਨੀ, ਹੋਰ ਨਹੀ
ਤੇਰੇ ਵਰਗੀ ਜੱਗ ਤੇ ਨਈ ਜੱਗ ਤੇ ਨਈ
ਰੰਗ ਮੈਨੂੰ ਸੱਭ ਫਿੱਕੇ ਲੱਗਦੇ
ਛੱਡੀਏ ਕਰਨੀ ਨੀ ਪਰਵਾਹ ਨੀ ਅੜ੍ਹੀਏ
ਕੱਠੇ ਹੋਈਏ ਹਰ ਥਾਂ ਨੀ ਅੜ੍ਹੀਏ
ਚਾਹੁਣਾ ਤੈਨੂੰ ਤਾਂ ਨੀ ਅੜ੍ਹੀਏ ਨੀ
[chorus]
ਹਾਏ ਨੀ, ਮੇਰੇ ਸਾਹ ਵੀ ਤੇਰੇ ਨਾਂ ਨੀ ਅੜ੍ਹੀਏ
ਦੂਰ ਨਾ ਮੈਥੋਂ ਜਾ ਨੀ ਅੜੀਏ
ਕਰ ਦੇਵੀਂ ਨਾਹ~ਨਾਹ ਨੀ ਅੜ੍ਹੀਏ ਨੀ


Lirik lagu lainnya:

LIRIK YANG LAGI HITS MINGGU INI

Loading...