lirik.web.id
a b c d e f g h i j k l m n o p q r s t u v w x y z 0 1 2 3 4 5 6 7 8 9 #

lirik lagu prem dhillon - you & i

Loading...

[chorus]
ਇੱਕ ਦੂਜੇ ਨੂੰ ਸਾਡੀ
ਕਿਤੇ ਨਜ਼ਰ ਨਾ ਲੱਗ ਜਾਏ
ਇੱਕ ਦੂਜੇ ਨੂੰ ਸਾਡੀ
ਕਿਤੇ ਨਜ਼ਰ ਨਾ ਲੱਗ ਜਾਏ
ਇੱਕ ਦੂਜੇ ਨੂੰ ਸਾਡੀ
ਕਿਤੇ ਨਜ਼ਰ ਨਾ ਲੱਗ ਜਾਏ
ਇੱਕ ਦੂਜੇ ਨੂੰ ਸਾਡੀ
ਕਿਤੇ ਨਜ਼ਰ ਨਾ ਲੱਗ ਜਾਏ

[verse 1]
ਤੇਰੇ ਹਥਾਂ ਤੇ ਡਿੱਗਣਾ ਏ, ਭਿੱਜਣੇ ਨੇ ਘੜੀਆਂ ਨੇ
ਤੇਰੇ ਅੱਗੇ ਫਿੱਕਾ ਪੈਣਾ ਹਾਂ, ਪਰੀਆਂ ਨੇ ਪਰੀਆਂ ਨੇ
ਭੁੱਲ ਜਾ ਕੋਈ ਸਾਡੇ ਬਿਨ
ਇੱਕ ਦੂਜੇ ਨਾਲ ਫੱਬ ਜਾਏ

[chorus]
ਇੱਕ ਦੂਜੇ ਨੂੰ ਸਾਡੀ
ਕਿਤੇ ਨਜ਼ਰ ਨਾ ਲੱਗ ਜਾਏ
ਇੱਕ ਦੂਜੇ ਨੂੰ ਸਾਡੀ
ਕਿਤੇ ਨਜ਼ਰ ਨਾ ਲੱਗ ਜਾਏ
ਇੱਕ ਦੂਜੇ ਨੂੰ ਸਾਡੀ
ਕਿਤੇ ਨਜ਼ਰ ਨਾ ਲੱਗ ਜਾਏ

[verse 2]
ਖੁਸ਼ਬੂ ਤੂੰ ਵੰਡਦੀ ਫਿਰਦੀ
ਫੁੱਲਾਂ ਨੂੰ, ਫੁੱਲਾਂ ਨੂੰ ਹੱਸਾਂ ਇਹ ਵੱਖਰਾ ਮਿਲਿਆ
ਤੇਰੇ ਨੇ ਬੁੱਲ੍ਹਾਂ ਨੂੰ
ਤੈਨੂੰ ਨੀ ਕਰਣ ਸਲਾਮਾਂ, ਨੀ ਤਾਰੇ ਤੇਰੇ ਘਰ ਆਏਣ
[chorus]
ਇੱਕ ਦੂਜੇ ਨੂੰ ਸਾਡੀ
ਕਿਤੇ ਨਜ਼ਰ ਨਾ ਲੱਗ ਜਾਏ
ਇੱਕ ਦੂਜੇ ਨੂੰ ਸਾਡੀ
ਕਿਤੇ ਨਜ਼ਰ ਨਾ ਲੱਗ ਜਾਏ

[verse 3]
ਉਂਗਲਾਂ ਵਿਚ ਫਿਰੇ ਘੁਮਾਉਂਦੀ
ਜ਼ੁਲਫਾਂ ਦੇ ਧਾਗੇ ਨੀ
ਤੇਰੇ ਵੱਲ ਤੁਰੀਆਂ ਆਵਾਂ ਹਾਏ, ਆਪੇ ਮੈਂ ਆਪੇ ਨੀ
ਮੈਨੂੰ ਹਾਏ ਪਤਾ ਨੀ ਕਾਹਤੋਂ
ਤੇਰਾ ਹੀ ਮੋਹ ਆਏ

[chorus]
ਇੱਕ ਦੂਜੇ ਨੂੰ ਸਾਡੀ
ਕਿਤੇ ਨਜ਼ਰ ਨਾ ਲੱਗ ਜਾਏ
ਇੱਕ ਦੂਜੇ ਨੂੰ ਸਾਡੀ
ਕਿਤੇ ਨਜ਼ਰ ਨਾ ਲੱਗ ਜਾਏ
ਇੱਕ ਦੂਜੇ ਨੂੰ ਸਾਡੀ
ਕਿਤੇ ਨਜ਼ਰ ਨਾ ਲੱਗ ਜਾਏ
ਇੱਕ ਦੂਜੇ ਨੂੰ ਸਾਡੀ
ਕਿਤੇ ਨਜ਼ਰ ਨਾ ਲੱਗ ਜਾਏ


Lirik lagu lainnya:

LIRIK YANG LAGI HITS MINGGU INI

Loading...