lirik.web.id
a b c d e f g h i j k l m n o p q r s t u v w x y z 0 1 2 3 4 5 6 7 8 9 #

lirik lagu prem dhillon - don't mind

Loading...

[intro]
ਯੇਹ!
ਵੂਹ!

[chorus]
ਗੁੱਸਾ ਕਰੋਗੇ ਤਾਂ ਨਈ
ਇੱਕ ਗੱਲ ਕਹਣੀ ਏ
ਗੁੱਸਾ ਕਰੋਗੇ ਤਾਂ ਨਈ
ਇੱਕ ਗੱਲ ਕਹਣੀ ਏ
ਜੇਹ ਰਹਿ ਗਈ ਦਿਲ ਚ
ਤਾਂ ਸ਼ਿਕਾਇਤ ਰਹਿਣੀ ਏ
ਗੁੱਸਾ ਕਰੋਗੇ ਤਾਂ ਨਈ
ਇੱਕ ਗੱਲ ਕਹਣੀ ਏ
(ਇੱਕ ਗੱਲ ਕਹਣੀ ਏ)
(ਇੱਕ ਗੱਲ ਕਹਣੀ ਏ)

[verse 1]
ਏਹ ਹੁਸਨ ਕਮਾਲ
ਮੈਨੂੰ ਪੂਰਾ ਲੱਗਿਆ
ਤੁਹਾਨੂੰ ਵੇਖਿਆ ਤਾਂ ਚੰਨ
ਵੀ ਅਧੂਰਾ ਲੱਗਿਆ
ਤੁਸੀਂ ਜਾਣ ਬੂਝ ਮੇਰੇ
ਜੇਹ ਨਾਰਾਜ਼ ਕਰੇ ਨੇ
ਐਨਾ ਨਜ਼ਰਾਂ ਕਈ
ਨਜ਼ਰਅੰਦਾਜ਼ ਕਰੇ ਨੇ
ਕਰਦੀ ਜਾਣੇ ਆ ਦੁਆ
ਕਰਦੀ ਜਾਣੇ ਆ ਦੁਆ
ਕਰਦੀ ਜਾਣੇ ਆ ਦੁਆ
ਕਹਤੋਂ ਖੈਰ ਪੈਣੀ ਏ
[chorus]
ਗੁੱਸਾ ਕਰੋਗੇ ਤਾਂ ਨਈ
ਇੱਕ ਗੱਲ ਕਹਣੀ ਏ
ਗੁੱਸਾ ਕਰੋਗੇ ਤਾਂ ਨਈ
ਇੱਕ ਗੱਲ ਕਹਣੀ ਏ

[verse 2]
ਅਜਬ ਆ ਤੇਰੀ ਮਹਬੂਬ ਸੂਰਤ
ਤੇਰੇ ਅੱਗੇ ਫਿੱਕੇ ਪੈ ਗਏ
ਸਭ ਖੂਬਸੂਰਤ
ਧਿੱਲੋਂ ਹੋਣੀ ਤੇਰੇ ਆ ਨੀ ਕਾਇਲ ਰਹਿ ਗਏ
ਤੈਨੂੰ ਜਿਹਣੇ ਵੇਖਿਆ
ਓਹ ਤਾਜ ਮਹਲ ਕਹਿ ਗਏ
ਇੱਕ ਨਾਮ ਦੱਸ ਜਾ
ਇੱਕ ਨਾਮ ਦੱਸ ਜਾ
ਇੱਕ ਨਾਮ ਦੱਸ ਜਾ
ਤੂੰ ਜਾ ਕਿੱਥੇ ਰਹਿੰਦੀ ਏ

[chorus]
ਗੁੱਸਾ ਕਰੋਗੇ ਤਾਂ ਨਈ
ਇੱਕ ਗੱਲ ਕਹਣੀ ਏ
ਗੁੱਸਾ ਕਰੋਗੇ ਤਾਂ ਨਈ
ਇੱਕ ਗੱਲ ਕਹਣੀ ਏ
ਗੁੱਸਾ ਕਰੋਗੇ ਤਾਂ ਨਈ
ਇੱਕ ਗੱਲ ਕਹਣੀ ਏ


Lirik lagu lainnya:

LIRIK YANG LAGI HITS MINGGU INI

Loading...