lirik.web.id
a b c d e f g h i j k l m n o p q r s t u v w x y z 0 1 2 3 4 5 6 7 8 9 #

lirik lagu parmish verma - time is money

Loading...

[verse 1]
birkin ਮੋਡਿਆਂ ‘ਚ ਗੁੱਟ van cleef ਨੀ
oh hermes ਪੈਰਾਂ ‘ਚ, ਮੈਂ ਕਰਾਂ ਕੀ ਤਰੀਫ਼
ਤੇਰੀ ਸੋਣੀਏ drip ਦੀ, ਤੂੰ ਲਾਈ ਫਿਰੇ ਅੱਗ
ਤੇਰੀ ਸਹਿਲੀ ਸਾਡੀ ਫੈਨ, ਤੇ ਯਾਰਾਂ ਦਾ ਸਾਰਾ ਜਗ
ਚੋਰੀ ਚੋਰੀ ਤੱਕਦੀ ਏ ਮਿੱਤਰਾਂ ਦੀ wheap ਨੂੰ ਨੀ
ਕਦੇ ice out, ਕਦੇ glock ਦੇ clip ਨੂੰ ਨੀ
ਨਵੀ ਨਵੀ ਉਤਰੀ ਲੱਗੇ ਜੋ ਤੇਰੀ ਸੰਗ ਜੀ ਨੀ

[refrain]
time is money, ਤੂੰ ਯਾਰਾਂ ਤੋਂ ਜਿਹੜਾ ਮੰਗਦੀ

[verse 2]
ਨਜ਼ਰਾਂ ਮਿਲਾਉਣੀ ਏ ਤੇ ਨਾਲੇ escape ਕਰੇ
ਮਿੱਤਰਾਂ ਦੀ ਘੜੀ ਵੇਖ, ਘੜੀ ਮੁੜੀ vape ਕਰੇ
ਮਸਤੀ ‘ਚ ਲੱਗਦੀ ਆ, ਫਿਰਦੀ ਆ, ਚੂਮਦੀ ਨੀ
ਗੱਲਾਂ ਤੋਂ ਤਾਂ ਲੱਗੇ ਮੈਨੂੰ fan mushroom ਦੀ
ਮੈਨੂੰ ਲੱਗੇ ਬਿੱਲੋ ਬਾਹਲੀ ਨੀ ਤੂੰ fan ਸੀ
ਅਸੀਂ old school ਕੁੜੀਏ, ਤੂੰ gen z
ਅੱਖਾਂ ਵਿੱਚ ਨਸ਼ਾ, ਥੱਲੇ personal benz ਨੀ
lean ਦੀ ਸ਼ੌਕੀਨ ਕੁੜੇ, ਬਾਹਲੀ ਏ trendy ਨੀ
lambo ਵੇਖ ਕੁੜੀ ਕਹਿੰਦੀ ‘f~ck’
what, when, how – ਚਲੋ ਛੱਡੋ ਮਿੱਟੀ ਪਾਓ
ਹੋ ਆਰੀ ਯਾਰੀ ਆਰੀ, ਹੋ ਐੰਨੀ ਛੇਤੀ ਨਾ

[chorus]
ਹੋ ਗਰਦਨਾਂ ਘੁੰਮਦੀਆਂ ਜਦੋਂ ਸ਼ਹਿਰੋਂ ਲੰਘਦੀ
ਹੋ time is money, ਤੂੰ ਯਾਰਾਂ ਤੋਂ ਜਿਹੜਾ ਮੰਗਦੀ
ਹੋ time is money, ਤੂੰ ਯਾਰਾਂ ਤੋਂ ਜਿਹੜਾ ਮੰਗਦੀ
[verse 3]
ਹੋ chandigarh~ਓ ਸਾਡੇ 3 ਘੰਟੇ ‘ਚ dubai
ਨਾਲ ਯਾਰ ਬੇਲੀ ਕਈ ਮੁੰਡੇ ਪੱਟੇ fun ਦੇ
ਘੜੀਆਂ ਤੇ ਗੱਡੀਆਂ ਦਾ ਸ਼ੌਂਕ ਮੁੰਡੇ ਨੂੰ
whip tiffany blue, wait ਕਰੇ runway
ਹੋ ਮੈਨੂੰ ਪੁੱਛਣ ਸ਼ਰੀਕ ਤਨਖ਼ਵਾਂ ਮੇਰੀਆਂ
ਹੋ ਦੇਣੀ cullinan ਬਾਪੂ ਨੂੰ ਸਲਾਹਾਂ ਮੇਰੀਆਂ
ਕੰਮ ਕਾਰ ਸੈਟ, ਮੈਂ ਲੈਕੇ ਜਾਵਾਂ jet
ਮੈਨੂੰ ਜਿੱਥੇ ਜਿੱਥੇ ਲੈਕੇ ਜਾਣ ਰਾਹਾਂ ਮੇਰੀਆਂ
ਹੋ pump ਰੱਖਦੇ ਸ਼ਰੀਰ ਫ਼ਸਸੀ ਦੌਲੇਆ ‘ਚ
sando ਕਰੀ left g~class
ਤੇ grounded lambo
ਹਰ ਦਿਨ ਹਰ ਵਾਰ, ਸ਼ਨੀਚਰਵਾਰ ਐਤਵਾਰ
we don’t pray for love, we just pray for cars

[chorus]
ਹੋ ਗਰਦਨਾਂ ਘੁੰਮਦੀਆਂ ਜਦੋਂ ਸ਼ਹਿਰੋਂ ਲੰਘਦੀ
ਹੋ time is money, ਤੂੰ ਯਾਰਾਂ ਤੋਂ ਜਿਹੜਾ ਮੰਗਦੀ
ਹੋ time is money, ਤੂੰ ਯਾਰਾਂ ਤੋਂ ਜਿਹੜਾ ਮੰਗਦੀ

[verse 4]
i’m sorry girl, but my time is my money
let’s go boys
slab on handling some motherf~cking business homie
i hope you talk, you calling bought money
ਹਰ ਦਿਨ ਹਰ ਵਾਰ, ਸ਼ਨੀਚਰਵਾਰ ਐਤਵਾਰ
we don’t pray for love, we just pray for cars
[chorus]
ਹੋ ਗਰਦਨਾਂ ਘੁੰਮਦੀਆਂ ਜਦੋਂ ਸ਼ਹਿਰੋਂ ਲੰਘਦੀ
ਹੋ time is money, ਤੂੰ ਯਾਰਾਂ ਤੋਂ ਜਿਹੜਾ ਮੰਗਦੀ
ਹੋ time is money, ਤੂੰ ਯਾਰਾਂ ਤੋਂ ਜਿਹੜਾ ਮੰਗਦੀ


Lirik lagu lainnya:

LIRIK YANG LAGI HITS MINGGU INI

Loading...