lirik.web.id
a b c d e f g h i j k l m n o p q r s t u v w x y z 0 1 2 3 4 5 6 7 8 9 #

lirik lagu neelay khan - dang maar geya

Loading...

ਹਾਏ ਮੇਰੇ ਨੀ ਡੰਗ ਮਾਰ ਗਿਆ
ਡੰਗ ਮਾਰ ਗਿਆ ਤੇ ਜਾਨ ਗਿਆ
ਸੁਨਿਹਰੀ ਕਹਿਰੀ ਜ਼ਹਿਰੀ ਰੰਗ ਦਾ
ਡੰਗ ਮਾਰ ਗਿਆ
1.ਲਾਲ ਪੀਰ ਮਾੜੀ ਪੂਜੋ~2
ਜਿਹਨੇ ਪੂਜਿਆ ਉਹ ਨੂੰ ਤਾਰ ਗਿਆ
ਸੁਨਿਹਰੀ ਕਹਿਰੀ………
2.ਪੀਰ ਮੁਸਾਹਿਬ ਅਲੀ ਸ਼ਾਹ ਗੁਰ ਦਾ ਗਾਰੜੂ
ਪੜ ਮੰਤਰ ਜ਼ਹਿਰ ਉਤਾਰ ਗਿਆ
ਸੁਨਿਹਰੀ ਕਹਿਰੀ……

le ni haaye mere ni dang maar geya
dang maar geya te jaan gava geya
sunehri kehri zehri rang da
dang maar geya
~~~~~~~~~
laal peer di maarhi poojo
jenne pujeya ohnu taar geya
sunehri kehri zehri rang da
dang maar geya
~~~~~~~~~
msahib ali shah gurda gaaradhu
padh mantar zehar utaar geya
sunehri kehri zehri rang da
dang maar geya
~~~~~~~~~


Lirik lagu lainnya:

LIRIK YANG LAGI HITS MINGGU INI

Loading...