lirik.web.id
a b c d e f g h i j k l m n o p q r s t u v w x y z 0 1 2 3 4 5 6 7 8 9 #

lirik lagu money musik & gurinder gill - step

Loading...

[intro]
(money musik)

[verse: gurinder gill]
ਪੀੜ੍ਹਾ ਵਿਚ ਇਗਦੀ ਆ ਜਿਗਰੇ ਦੀ ਬਾਜੀ
ਸੂਰਮਾ ਜੋ ਤਾੜੀਆਂ ਦੱਬਣੇ ਹਕ਼ਦਾਰ
ਉਂਗਲੀ ਨਾ ਦਿਸ਼ਾਦਸੇ ਮਾਰੇ change ਦੀ
ਖ਼ਾਮਿਆਪਸ਼ਣ ਪਹਿਲਾਂ ਭੁੱਲ ਨਾ ਓਕਾਤ
ਮਾਰਤਾੜ ਝੱਲਣੇ ਨੂੰ ਰੱਖ ਸੋਹਣਿਆਂ
ਉਚੇ ਹੋਂਸਲੇ ਓ ਨੀਲੇ ਅੰਬਰਾਂ ਦੇ ਹਨ ਦੇ
ਪੁੱਗਦੀ ਆ ਯਾਰੀ ਕੀੜਾ ਜਾਂਦੇ ਆ ਯਾਰ
ਮੇਰੀ ਜੁੱਤੀ ਦਾ ਕਿ ਰੋਅਬ ਮੇਰੇ ਵੈਰੀ ਜਾਨ ਦੇ
12 boar ਭਰੀ ਸੀਨੇ ਸੁੰਨੇ ਰੱਖ ਕ
ਆਰਪਾਰ ਚਡ ਘੋੜਾ ਨੱਪ ਨੀ ਹੁੰਦਾ
ਬੁੱਜਦੇ ਹਨੇਰੀਆਂ ਚ ਅਭੇਯੰ ਦੇ ਦੀਵਾ
ਹੰਦੇਆਂ ਸ਼ਿਕਾਰੀ ਛੇਤੀ ਡੱਕ ਨੀ ਹੁੰਦਾ
ਯਾਰੀ ਦੀ ਕਿਤਾਬ ਉੱਤੇ ਮਿਤ੍ਰਾਂ ਦੇ ਨਾਮ
ਅੜ੍ਹੇ ਸ਼ੈਪਦੇ ਦੇ ਨੇ photo ਵਿਚ ਸਮਸ਼ਾਨ
ਪੁੱਗਦੀ ਆ ਯਾਰੀ ਕੀੜਾ ਜਾਂਦੇ ਆ ਯਾਰ
ਮੇਰੀ ਜੁੱਤੀ ਦਾ ਕਿ ਰੋਅਬ ਮੇਰੇ ਵੈਰੀ ਜਾਨ ਦੇ
ਚਲੇ ਸਰਦਾਰੀ ਸ਼ੇਅਰ ਦਿਨਂਦ ਫੜੇ ਹਕ਼
ਜਾਹਲੀ ਜ਼ੈਲਦਾਰੀ ਬਹੁਤੀ ਡੇੜ ਕੱਜੀ ਨੀ ਜਾਂਦੀ
ਚਡ ਜ ਚਲਾਕੀ ਲਾਯਾ ਮੇਹਨਤ ਤੇ time
ਜੜ੍ਹ ਪਾਰਖੂ ਬੰਦੇ ਦੀ ਕਦੇ ਵੱਡੀ ਨੀ ਜਾਂਦੀ
ਲਾਹੌਰੀਆ ਜੋ ਗਿੱਲੀਆਂ ਚੁਬਾਰਿਆਂ ਤੇ ਚੜ੍ਹੇ
ਡਿੱਗ ਕੋਠਿਆਂ ਤੋਂ ਧਰਤੀ ਦੀ ਧੂੜ੍ਹ ਮਾਨ ਦੇ
ਪੁੱਗਦੀ ਆ ਯਾਰੀ ਕੀੜਾ ਜਾਂਦੇ ਆ ਯਾਰ
ਮੇਰੀ ਜੁੱਤੀ ਦਾ ਕਿ ਰੋਅਬ ਮੇਰੇ ਵੈਰੀ ਜਾਨ ਦੇ


Lirik lagu lainnya:

LIRIK YANG LAGI HITS MINGGU INI

Loading...