lirik.web.id
a b c d e f g h i j k l m n o p q r s t u v w x y z 0 1 2 3 4 5 6 7 8 9 #

lirik lagu mandeep dhindsa - tere ranjhe

Loading...

ਓਹ ਆਪ ਤਾਂ ਤੂੰ ਚੌਂਕ ਵਿਚ fire ਖਾਏਗੀਂ
ਬਗਾਨੇ ਪੁੱਤ ਦੇ ਵੀ ring ਤੂੰ ਪਵਾਂਗੀ
ਓਹ ਆਪ ਤਾਂ ਤੂੰ ਚੌਂਕ ਵਿਚ fire ਖਾਏਗੀਂ

ਬਗਾਨੇ ਪੁੱਤ ਦੇ ਵੀ ring ਤੂੰ ਪਵਾਂਗੀ
ਕਿੱਤਾ ਸੀ ਪਿਆਰ ਕੋਈ time p-ss ਨੀ
ਕਿੱਤਾ ਸੀ ਪਿਆਰ ਕੋਈ time p-ss ਨੀ
ਮੇਰੀ feeling’ਆਂ ਨਾ ਕਰਗੀ ਤੂੰ ਧਕਾ ਗੋਰੀਏ
feeling’ਆਂ ਨਾ ਕਰਗੀ ਤੂੰ ਧਕਾ ਗੋਰੀਏ

ਓਹ ਮੇਰਾ ਰਕਾਨੇ ਦਿਲ ਟੁੱਟ ਸਰਗਿਆ ਨੀ
ਤੇਰੇ ਰਾਂਝੇ ਦੀਆਂ ਟੁੱਟਣੀਆਂ ਲੱਤਾਂ ਗੋਰੀਏ
ਮੇਰਾ ਰਕਾਨੇ ਦਿਲ ਟੁੱਟ ਸਰਗਿਆ ਨੀ
ਤੇਰੇ ਰਾਂਝੇ ਦੀਆਂ ਟੁੱਟਣੀਆਂ ਲੱਤਾਂ ਗੋਰੀਏ
ਮੇਰਾ ਰਕਾਨੇ ਦਿਲ ਟੁੱਟ ਸਰਗਿਆ ਨੀ
ਤੇਰੇ ਰਾਂਝੇ ਦੀਆਂ ਟੁੱਟਣੀਆਂ ਲੱਤਾਂ ਗੋਰੀਏ
ਲੱਤਾਂ ਗੋਰੀਏ, ਲੱਤਾਂ ਗੋਰੀਏ…
ਓਹ ਛੱਡ ਕੇ ਪੜ੍ਹਾਈਆਂ ਤੇਰਾ ਟੈਮ ਚਕਿਆ
ਚਕਦੀ ਰਹਿ ਤੂੰ ਤਾਂ ਹੋਰ ਦੀਆਂ feeling’ਆਂ
ਜੇੜੇਆਂ ਬੁੱਲਾ ਤੋ ਓਹਦਾ ਨਾਂਮ ਰੱਟ ਦੀ
ਜੱਟ ਪੱਕੇ ਪੈਰੀਂ ਕੁੜੇ ਕਰਜੁੰਗਾ sealing’ਆਂ

ਛੱਡ ਕੇ ਪੜ੍ਹਾਈਆਂ ਤੇਰਾ ਟੈਮ ਚਕਿਆ
ਚਕਦੀ ਰਹਿ ਤੂੰ ਤਾਂ ਹੋਰ ਦੀਆਂ feeling’ਆਂ
ਜੇੜੇਆਂ ਬੁੱਲਾ ਤੋ ਓਹਦਾ ਨਾਂਮ ਰੱਟ ਦੀ
ਜੱਟ ਪੱਕੇ ਪੈਰੀਂ ਕੁੜੇ ਕਰਜੁੰਗਾ sealing’ਆਂ

ਗੁੱਝੀ ਸਟ ਸਹਿੰਦਾ ਕੁੜੇ ਕੋਈ-ਕੋਈ ਆ
ਓਹ ਗੁੱਝੀ ਸਟ ਸਹਿੰਦਾ ਕੁੜੇ ਕੋਈ-ਕੋਈ ਆ
ਓਹ ਤਾਂ ਜੱਟ ਹੀ ਸੀ ਸਹਿਗਆ ਜੌ ਸੱਟਾਂ ਗੋਰੀਏ
ਜੱਟ ਹੀ ਸੀ ਸਹਿਗਆ ਸੱਟਾਂ ਜੌ ਗੋਰੀਏ

ਮੇਰਾ ਰਕਾਨੇ ਦਿਲ ਟੁੱਟ ਸਰਗਿਆ ਨੀ
ਤੇਰੇ ਰਾਂਝੇ ਦੀਆਂ ਟੁੱਟਣੀਆਂ ਲੱਤਾਂ ਗੋਰੀਏ
ਮੇਰਾ ਰਕਾਨੇ ਦਿਲ ਟੁੱਟ ਸਰਗਿਆ ਨੀ
ਤੇਰੇ ਰਾਂਝੇ ਦੀਆਂ ਟੁੱਟਣੀਆਂ ਲੱਤਾਂ ਗੋਰੀਏ
ਮੇਰਾ ਰਕਾਨੇ ਦਿਲ ਟੁੱਟ ਸਰਗਿਆ ਨੀ
ਤੇਰੇ ਰਾਂਝੇ ਦੀਆਂ ਟੁੱਟਣੀਆਂ ਲੱਤਾਂ ਗੋਰੀਏ
ਲੱਤਾਂ ਗੋਰੀਏ, ਲੱਤਾਂ ਗੋਰੀਏ…
ਓਹ ਮੇਰੇ ਯਾਰ ਤੇਨੂੰ ਪਕੇ ਮੂੰਹੋਂ ਭਾਭੀ ਬੋਲਦੇ
ਫਿਰ ਦੱਸ ਕਿਵੇਂ ਪਿੰਡ ਨਿ ਮੈਂ ਸੁੱਕਾ ਮੁੱਢ ਜੁ
ਓਹਨਾ ਭੂੰਡ ਆਸ਼ਿਕਾਂ ਚੋ ਜਾਣੀ ਨਾ ਕੁੜੇ
ਕੇ ਕਿੱਸੇ ਹੋਰ ਨਾਲ ਖੇਡ ਕੇ ਮੈਂ ਹੌਲੀ ਤੁਰਜੂ

ਮੇਰੇ ਯਾਰ ਤੇਨੂੰ ਪਕੇ ਮੂੰਹੋਂ ਭਾਭੀ ਬੋਲਦੇ
ਫਿਰ ਦੱਸ ਕਿਵੇਂ ਪਿੰਡ ਨਿ ਮੈਂ ਸੁੱਕਾ ਮੁੱਢ ਜੁ
ਓਹਨਾ ਭੂੰਡ ਆਸ਼ਿਕਾਂ ਚੋ ਜਾਣੀ ਨਾ ਕੁੜੇ
ਕੇ ਕਿੱਸੇ ਹੋਰ ਨਾਲ ਖੇਡ ਕੇ ਮੈਂ ਹੌਲੀ ਤੁਰਜੂ

ਮੰਨ ਗੀ ਜੈ ਸਾਰਾ ਪਿੰਡ ਆਉ ਬਰਾਤ ਚ
ਓਹ ਮੰਨ ਗੀ ਜੈ ਸਾਰਾ ਪਿੰਡ ਆਉ ਬਰਾਤ ਚ
ਨਈ ਤਾਂ ਕੱਲਾ ਜੱਟ ਕਰ ਜੂਗਾ ਤੱਕਾ ਗੋਰੀਏ
ਕੱਲਾ ਜੱਟ ਕਰ ਜੂਗਾ ਤੱਕਾ ਗੋਰੀਏ

ਓਹ ਮੇਰਾ ਰਕਾਨੇ ਦਿਲ ਟੁੱਟ ਸਰਗਿਆ ਨੀ
ਤੇਰੇ ਰਾਂਝੇ ਦੀਆਂ ਟੁੱਟਣੀਆਂ ਲੱਤਾਂ ਗੋਰੀਏ
ਮੇਰਾ ਰਕਾਨੇ ਦਿਲ ਟੁੱਟ ਸਰਗਿਆ ਨੀ
ਤੇਰੇ ਰਾਂਝੇ ਦੀਆਂ ਟੁੱਟਣੀਆਂ ਲੱਤਾਂ ਗੋਰੀਏ
ਮੇਰਾ ਰਕਾਨੇ ਦਿਲ ਟੁੱਟ ਸਰਗਿਆ ਨੀ
ਤੇਰੇ ਰਾਂਝੇ ਦੀਆਂ ਟੁੱਟਣੀਆਂ ਲੱਤਾਂ ਗੋਰੀਏ
ਲੱਤਾਂ ਗੋਰੀਏ, ਲੱਤਾਂ ਗੋਰੀਏ…
ਓਹ ਚੜਦੀ ਤੋਂ ਚੜਦੀ ਦੇ ਓਣ ਰਿਸ਼ਤੇ
ਵੇ ਓਣੀ ਤੁਹੀ ਆ mandeep ਨੇ ਤਾਂ ਅੱਡੀ ਪਈ ਐ
ਹੁਬਾਵਲ ਪਿੰਡ ਜਾਕੇ check ਕਰਲੀਂ
ਨੀ photo ਕੱਲੀ-ਕੱਲੀ ਕਮਰੇ ਚ ਜਡੀ ਪਈ ਐ

ਚੜਦੀ ਤੋਂ ਚੜਦੀ ਦੇ ਓਣ ਰਿਸ਼ਤੇ
ਵੇ ਓਣੀ ਤੁਹੀ ਆ mandeep ਨੇ ਤਾਂ ਅੱਡੀ ਪਈ ਐ
ਕਣਕਵਾਲ ਜਾਕੇ ਕੁੜੇ check ਕਰਲੀਂ
ਨੀ photo ਕੱਲੀ-ਕੱਲੀ ਕਮਰੇ ਚ ਜਡੀ ਪਈ ਐ

ਲੱਖ ਪਾਵੇਂ ਗੈਰਾਂ ਨਾ ਵੱਟਾਇਆਂ ਮੁੰਦੀਯਾਂ
ਓਹ ਲੱਖ ਪਾਵੇਂ ਗੈਰਾਂ ਨਾ ਵੱਡਾਇਆਂ ਮੁੰਦੀਯਾਂ
ਨੀ ਹੋਣਾ ਬੱਬੂ ਨਾਲ ਰੋਕਾ ਤੇਰਾ ਪੱਕਾ ਗੋਰੀਏ
ਬੱਬੂ ਨਾਲ ਰੋਕਾ ਤੇਰਾ ਪੱਕਾ ਗੋਰੀਏ

ਮੇਰਾ ਰਕਾਨੇ ਦਿਲ ਟੁੱਟ ਸਰਗਿਆ ਨੀ
ਤੇਰੇ ਰਾਂਝੇ ਦੀਆਂ ਟੁੱਟਣੀਆਂ ਲੱਤਾਂ ਗੋਰੀਏ
ਮੇਰਾ ਰਕਾਨੇ ਦਿਲ ਟੁੱਟ ਸਰਗਿਆ ਨੀ
ਤੇਰੇ ਰਾਂਝੇ ਦੀਆਂ ਟੁੱਟਣੀਆਂ ਲੱਤਾਂ ਗੋਰੀਏ
ਮੇਰਾ ਰਕਾਨੇ ਦਿਲ ਟੁੱਟ ਸਰਗਿਆ ਨੀ
ਤੇਰੇ ਰਾਂਝੇ ਦੀਆਂ ਟੁੱਟਣੀਆਂ ਲੱਤਾਂ ਗੋਰੀਏ
ਲੱਤਾਂ ਗੋਰੀਏ, ਲੱਤਾਂ ਗੋਰੀਏ…


Lirik lagu lainnya:

LIRIK YANG LAGI HITS MINGGU INI

Loading...