lirik.web.id
a b c d e f g h i j k l m n o p q r s t u v w x y z 0 1 2 3 4 5 6 7 8 9 #

lirik lagu khan bhaini feat. gurlez akhtar - naagmani

Loading...

laddi gill ਦੀ beat ‘ਤੇ

ਓ, ਨਾਗਮਣੀ ਵਾਂਗੂ ਰੱਖੀ ਸਾਂਭ ਕੇ ਜਵਾਨੀ

ਵੇ ਬਹਿ ਜਾਈ ਨਾ ਕਰਾ ਕੇ ਨੁਕਸਾਨ ਕੋਈ ਜਾਨੀ
ਡੰਗ ਮਾਰਦੀ, ticket ਕੱਟਾਂ ਪਾਰ ਦੀ
(ਮਾ~ਮਾ~ਮਾਰਦੀ, ticket ਕੱਟਾਂ ਪਾਰ ਦੀ)
ਵੇ ਡੰਗ ਮਾਰਦੀ, ticket ਕੱਟਾਂ ਪਾਰ ਦੀ
ਮੈਂ ਛੱਡਦੀ ਨਾ ਕੱਚ ਮੁੰਡਿਆ (ਕੱਚ ਮੁੰਡਿਆ)

ਚੰਡੀਗੜ੍ਹ ਦੀ ਨਾਗਿਣ ਫ਼ਿਰੇ ਛੇੜਦਾ
ਵੇ ਬਚ, ਬਚ, ਬਚ ਮੁੰਡਿਆ
ਹੋ, ਚੰਡੀਗੜ੍ਹ ਦੀ ਨਾਗਿਣ ਫ਼ਿਰੇ ਛੇੜਦਾ
ਵੇ ਬਚ, ਬਚ, ਬਚ ਮੁੰਡਿਆ

ਹੋ, ਬਿੱਲੋ ਜਾਣ ਦੇ, ਤੂੰ ਗੱਲਾਂ ਕਰੇਂ ਕਿਹੜੀਆਂ?
ਨੀ ਮੈਂ ਤੇਰੇ ਜਿਹੀਆਂ ਕੀਲੀਆਂ ਬਥੇਰੀਆਂ
ਹੋ, ਬਿੱਲੋ ਜਾਣ ਦੇ, ਤੂੰ ਗੱਲਾਂ ਕਰੇਂ ਕਿਹੜੀਆਂ?
ਨੀ ਮੈਂ ਤੇਰੇ ਜਿਹੀਆਂ ਕੀਲੀਆਂ ਬਥੇਰੀਆਂ

ਹੋ, ਰੱਖਾਂ ਡੱਬ ਵਿੱਚ ਬੀਨ ੩੨ bor ਦੀ
ਰੱਖਾਂ ਡੱਬ ਵਿੱਚ ਬੀਨ ੩੨ bor ਦੀ
ਨੀ ਦੁੱਕੀ~ਤਿੱਕੀ ਕਿੱਥੇ ਅੜਦੀ?

ਹੋ, ਬਿੱਲੋ ਜੱਟ ਵੀ ਸਪੇਰਾ ਸੰਗਰੂਰ ਦਾ
ਤੂੰ ਨਾਗਿਣ ਜੇ ਚੰਡੀਗੜ੍ਹ ਦੀ
ਹੋ, ਬਿੱਲੋ ਜੱਟ ਵੀ ਸਪੇਰਾ ਸੰਗਰੂਰ ਦਾ
ਤੂੰ ਨਾਗਿਣ ਜੇ ਚੰਡੀਗੜ੍ਹ ਦੀ
ਹੋ, ਬਿੱਲੋ ਜੱਟ ਵੀ ਸਪੇਰਾ ਸੰਗਰੂਰ ਦਾ
ਤੂੰ ਨਾਗਿਣ ਜੇ ਚੰਡੀਗੜ੍ਹ ਦੀ

ਆ ਹੁੰਦੇ ਚਰਚੇ ਜੱਟੀ ਦੇ u.k. ਵੱਲ ਵੇ
ਕਰੇ ਕਿਹੜੇ ਸੰਗਰੂਰ ਦੀ ਤੂੰ ਗੱਲ ਵੇ?
ਹਾਲੇ ਲੱਭਿਆ ਨਹੀਂ nasa ਕੋਲੋਂ ਮੁੰਡਿਆ
ਮੇਰੇ ਨਖਰੇ ਦੇ ਜ਼ਹਿਰ ਦਾ ਕੋਈ ਹੱਲ ਵੇ

ਰੱਖ care ਤੂੰ, ਕਹੀ ਨਾ ਮੈਨੂੰ ਫ਼ਿਰ ਵੇ
ਦੱਸਿਆ ਨਹੀਂ ਸੱਚ ਮੁੰਡਿਆ

ਹੋ, ਚੰਡੀਗੜ੍ਹ ਦੀ ਨਾਗਿਣ ਫ਼ਿਰੇ ਛੇੜਦਾ
ਵੇ ਬਚ, ਬਚ, ਬਚ ਮੁੰਡਿਆ
ਹੋ, ਚੰਡੀਗੜ੍ਹ ਦੀ ਨਾਗਿਣ ਫ਼ਿਰੇ ਛੇੜਦਾ
ਵੇ ਬਚ, ਬਚ, ਬਚ ਮੁੰਡਿਆ

ਹੋ, ਐਵੇਂ ਛੱਡ ਨਾ ਰਕਾਨੇ ਬਹੁਤੇ ਪੈਰ ਨੀ
ਸਾਡਾ ਵੱਜਦਾ ਸ਼ਿਕਾਰੀਆਂ ਦਾ ਸ਼ਹਿਰ ਨੀ
ਹੋ, ਪੀ ਜਾਊ peg ‘ਚ ਮਿਲਾ ਕੇ ਮੁੰਡਾ ਬੱਲੀਏ
ਆਹ ਨਖਰੇ ਤੇਰੇ ਦਾ ਜਿਹੜਾ ਜ਼ਹਿਰ ਨੀ

ਹੋ, ਆਪਾਂ ਰੀਝਾਂ ਲਾ~ਲਾ ਭੋਰ ਦਿਆਂ ਬੱਲੀਏ
ਨੀ ਜਿੱਥੇ ਵੀ ਗਰਾਰੀ ਅੜਦੀ

ਹੋ, ਬਿੱਲੋ ਜੱਟ ਵੀ ਸਪੇਰਾ ਸੰਗਰੂਰ ਦਾ
ਤੂੰ ਨਾਗਿਣ ਜੇ ਚੰਡੀਗੜ੍ਹ ਦੀ
ਹੋ, ਬਿੱਲੋ ਜੱਟ ਵੀ ਸਪੇਰਾ ਸੰਗਰੂਰ ਦਾ
ਤੂੰ ਨਾਗਿਣ ਜੇ ਚੰਡੀਗੜ੍ਹ ਦੀ
ਹੋ, ਬਿੱਲੋ ਜੱਟ ਵੀ ਸਪੇਰਾ ਸੰਗਰੂਰ ਦਾ
ਤੂੰ ਨਾਗਿਣ ਜੇ ਚੰਡੀਗੜ੍ਹ ਦੀ

ਤੂੰ ਜੱਟਾ ਛੱਡਦੇ ਜਵਾਕਾਂ ਵਾਲੀ ਹਿੰਡ ਵੇ
ਸੱਭ ਜਾਣੀਆਂ ਪਿਟਾਰੀਆਂ ਨੇ ਖਿੰਡ ਵੇ
ਓ, ਕਿੱਥੇ ਸਾਂਭੇਗਾ ਜੱਟੀ ਦੇ attitude ਨੂੰ?
ਹੋ, ਬੜੇ ਤੇਰੇ ਜਿਹੇ ਮੋੜੇ ਆਂ ਮੈਂ ਪਿੰਡ ਵੇ

ਹੋ, ਗੁੱਤ ਮਾਰਦੀ ਫੁੰਕਾਰੇ ford ਵਾਂਗਰਾਂ
ਜਿਉਂ ਛੱਡੀਦਾ clutch ਮੁੰਡਿਆ

ਹੋ, ਚੰਡੀਗੜ੍ਹ ਦੀ ਨਾਗਿਣ ਫ਼ਿਰੇ ਛੇੜਦਾ
ਵੇ ਬਚ, ਬਚ, ਬਚ ਮੁੰਡਿਆ
ਹੋ, ਚੰਡੀਗੜ੍ਹ ਦੀ ਨਾਗਿਣ ਫ਼ਿਰੇ ਛੇੜਦਾ
ਵੇ ਬਚ, ਬਚ, ਬਚ ਮੁੰਡਿਆ

ਹੋ, ਚੰਡੀਗੜ੍ਹ ਚੋਂ ਨਿਕਲ਼ ਕੁੜੇ ਬਾਹਰ ਨੀ
khan bhaini ਆਲ਼ਾ search ਤਾਂ ਮਾਰ ਨੀ
ਹੁੰਦੀ “bhaini ਆਲ਼ਾ, bhaini ਆਲ਼ਾ,” ਬੱਲੀਏ
ਪਿੰਡੋਂ ਰੱਖੀਆਂ miami ਤਕ ਮਾਰ ਨੀ

ਹੋ, ਜੱਟ ਚੜ੍ਹਦਾ ਦਿਮਾਗ ਨੂੰ ਆ ਜੱਟੀਏ
ਜਿਉਂ ਲਾ ਲਏ ਨੂੰ ਸ਼ਰਾਬ ਚੜ੍ਹਦੀ

ਹੋ, ਬਿੱਲੋ ਜੱਟ ਵੀ ਸਪੇਰਾ ਸੰਗਰੂਰ ਦਾ
ਤੂੰ ਨਾਗਿਣ ਜੇ ਚੰਡੀਗੜ੍ਹ ਦੀ
ਹੋ, ਬਿੱਲੋ ਜੱਟ ਵੀ ਸਪੇਰਾ ਸੰਗਰੂਰ ਦਾ
ਤੂੰ ਨਾਗਿਣ ਜੇ ਚੰਡੀਗੜ੍ਹ ਦੀ
ਹੋ, ਬਿੱਲੋ ਜੱਟ ਵੀ ਸਪੇਰਾ ਸੰਗਰੂਰ ਦਾ
ਤੂੰ ਨਾਗਿਣ ਜੇ ਚੰਡੀਗੜ੍ਹ ਦੀ


Lirik lagu lainnya:

LIRIK YANG LAGI HITS MINGGU INI

Loading...