lirik.web.id
a b c d e f g h i j k l m n o p q r s t u v w x y z 0 1 2 3 4 5 6 7 8 9 #

lirik lagu k.s makhan - same size

Loading...

[chorus]
same size ਆ ਨੀ ਪਤਲੋ ਤੇਰੇ ਲੱਕ ਤੇ ਜੱਟ ਦੇ ਡੌਲੇ ਦਾ
same size ਆ ਨੀ ਪਤਲੋ ਤੇਰੇ ਲੱਕ ਤੇ ਜੱਟ ਦੇ ਡੌਲੇ ਦਾ
ਚੁਪ ਚਪੀਤੇ ਮੰਨਜਾ ਨੀ
ਚੁਪ ਚਪੀਤੇ ਮੰਨਜਾ ਨੀ ਕੀ ਫੈਇਦਾ ਪਾਏ ਰੌਲੇ ਦਾ

same size ਆ ਨੀ ਪਤਲੋ ਤੇਰੇ ਲੱਕ ਤੇ ਜੱਟ ਦੇ ਡੌਲੇ ਦਾ
same size ਆ ਨੀ ਪਤਲੋ ਤੇਰੇ ਲੱਕ ਤੇ ਜੱਟ ਦੇ ਡੌਲੇ ਦਾ

[verse 1]
ਖਾਵਾਂ ਨੀ ਮੈਂ ਖੁੱਲੀਆਂ ਖੁਰਾਕਾਂ ਤੂੰ dieting ਤੇ ਰਿਹੰਦੀ
ਤੂੰ porsche ਦੀ ਗੱਡੀ ਵਰਗੀ ਕਿਓਂ hummer ਨਾਲ ਖੇਂਦੀ
ਤੂੰ porsche ਦੀ ਗੱਡੀ ਵਰਗੀ ਕਿਓਂ hummer ਨਾਲ ਖੇਂਦੀ

[pre~chorus]
ਪੰਗੇ ਲੈਂਦੀ ਫਿਕਰ ਕਿਓਂ ਨੀ
ਪੰਗੇ ਲੈਂਦੀ ਫਿਕਰ ਕਿਓਂ ਨੀ, ਭਾਰ ਫੁੱਲਾਂ ਤੋ ਹੌਲੇ ਦਾ

[chorus]
same size ਆ ਨੀ ਪਤਲੋ ਤੇਰੇ ਲੱਕ ਤੇ ਜੱਟ ਦੇ ਡੌਲੇ ਦਾ
same size ਆ ਨੀ ਪਤਲੋ ਤੇਰੇ ਲੱਕ ਤੇ ਜੱਟ ਦੇ ਡੌਲੇ ਦਾ

[verse 2]
ਓ ਤੂੰ ਰਿਹੰਦੀ ਈ facebook ਤੇ, ਜੱਟ ਦੀ ਖੇਡ ਕਬੱਡੀ
ਸ਼ਾਮ ਸਵੇਰੇ ਵਿੱਚ ਗਰੋਂਡੇ ਆਦਤ gym ਦੀ ਵੱਡੀ
ਸ਼ਾਮ ਸਵੇਰੇ ਵਿੱਚ ਗਰੋਂਡੇ ਆਦਤ gym ਦੀ ਵੱਡੀ
[pre~chorus]
ਦੁਧ ਦੇ ਛੰਨੇ ਨਾਲ ਮੇਲ ਕੀ
ਦੁਧ ਦੇ ਛੰਨੇ ਨਾਲ ਮੇਲ ਕੀ ਤੇਰੇ ਕੋਕਾ ਕੋਲੇ ਦਾ

[chorus]
same size ਆ ਨੀ ਪਤਲੋ ਤੇਰੇ ਲੱਕ ਤੇ ਜੱਟ ਦੇ ਡੌਲੇ ਦਾ
same size ਆ ਨੀ ਪਤਲੋ ਤੇਰੇ ਲੱਕ ਤੇ ਜੱਟ ਦੇ ਡੌਲੇ ਦਾ

[verse 4]
ਸ਼ੇਰੋਨ ਵਾਲਾ ਮੱਟ ਨੀ ਅੜੀਏ , ਪਹੁੰਚ ਤੇਰੀ ਤੋ ਬਾਹਰ ਈ
ਕੀ ਫਾਇਦਾ ਈ ਕਾਹਤੋ ਸੁਪਨੇ ਲੈਣੀ ਈ ਮੁਟਿਆਰੇ
ਕੀ ਫਾਇਦਾ ਈ ਕਾਹਤੋ ਸੁਪਨੇ ਲੈਣੀ ਈ ਮੁਟਿਆਰੇ

[pre~chorus]
ਰਫਲ ਵਿੱਚੋ ਕਦੋ ਫੇਰ ਹੁੰਦਾ ਈ
ਰਫਲ ਵਿੱਚੋ ਕਦੋ ਫੇਰ ਹੁੰਦਾ ਈ
ਦਸ ਤੋਪ ਦੇ ਗੋਲੇ ਦਾ

[chorus
same size ਆ ਨੀ ਪਤਲੋ (ਨੀ ਪਤਲੋ)
same size ਆ ਨੀ ਪਤਲੋ ਤੇਰੇ ਲੱਕ ਤੇ ਜੱਟ ਦੇ ਡੌਲੇ ਦਾ

Lirik lagu lainnya:

LIRIK YANG LAGI HITS MINGGU INI

Loading...