lirik.web.id
a b c d e f g h i j k l m n o p q r s t u v w x y z 0 1 2 3 4 5 6 7 8 9 #

lirik lagu juss (ind) & mixsingh - kol kol

Loading...

[juss “kol kol” ਦੇ ਬੋਲ]

[intro]
mixsingh in the house

[verse 1]
ਓ, ਜੱਦ ਤੂੰ ਮੈਨੂੰ call ਕੀਤੀ, ਮੈਂ ਬੈਠਾ ਸੀ ਵਿੱਚ ਯਾਰਾਂ
ਆਂਦੀਆਂ ਹੀ ਪਾਤਾ, ਬਿੱਲੋ, club ਦੇ ਵਿੱਚ ਖਲਾਰਾ
champagne ਸੀ ਉੱਡੀ ਉੱਤੇ, ਉੱਤੇ ਚੜ੍ਹਿਆ ਪਾਰਾ
ਗਰਦਨ ਤੇ ਹੱਥ ਫੇਰ ਕੇ mood ਬਣਾਤਾ ਸਾਰਾ

[chorus]
ਮੇਰੇ ਕੋਲ~ਕੋਲ (ਕੋਲ), ਨਾ ਬੈਠ ਕੋਲ~ਕੋਲ (ਕੋਲ)
ਓ, ਮੇਰੇ ਕੋਲ~ਕੋਲ, ਕੋਲ~ਕੋਲ, ਕੋਲ~ਕੋਲ ਨਾ
peg ਡੋਲ~ਡੋਲ (ਨਾ), ਨਾ peg ਡੋਲ~ਡੋਲ (ਨਾ)
ਨਾ peg ਡੋਲ~ਡੋਲ, ਡੋਲ~ਡੋਲ, ਡੋਲ~ਡੋਲ ਨਾ
ਮੇਰੇ ਕੋਲ~ਕੋਲ (ਕੋਲ), ਨਾ ਬੈਠ ਕੋਲ~ਕੋਲ (ਕੋਲ)
ਓ, ਮੇਰੇ ਕੋਲ~ਕੋਲ, ਕੋਲ~ਕੋਲ, ਕੋਲ~ਕੋਲ ਨਾ
ਬੈਠ ਕੋਲ~ਕੋਲ (ਨਾ), ਨਾ ਮੇਰੇ ਕੋਲ~ਕੋਲ (ਨਾ)
ਨਾ ਮੇਰੇ ਕੋਲ~ਕੋਲ, ਕੋਲ~ਕੋਲ, ਕੋਲ~ਕੋਲ ਨਾ

[verse 2]
ਮੇਰੇ ਨਾ ਵੱਲ ਤੂੰ ਆ, ਅੱਖਾਂ ਨੂੰ ਕਰਲੈ ਪਰਾਂ
ਤੇਰਾ ਨਾ ਹੱਥ ਫੜ੍ਹਾਂ, ਹੱਥ ‘ਚ peg ਫੜ੍ਹਾਂ
ਤੇਰੀਆਂ ਅੱਖਾਂ ਨੇ ਚੋਰ, ਪਿੱਛੇ ਜੋ ਤੇਰੇ ਨੇ ਹੋਰ
ਜਾਣਦਾ ਤੇਰੇ ਮੈਂ ਕਾਰੇ, ਤੇਰੇ ਦੁਆਲੇ ਬਹੁਤ ਨੇ ਮੋਰ
[chorus]
ਨਾ ਕਰਾਂ ਕੌਲ~ਕੌਲ, ਓ, ਗੱਲਾਂ, ਗੋਲ~ਮੋਲ
ਓ, ਔਖਾ ਬੋਲ~ਬੋਲ, ਬੋਲ~ਬੋਲ, ਬੋਲ~ਬੋਲ ਨਾ
ਮੇਰੇ ਕੋਲ~ਕੋਲ (ਕੋਲ), ਨਾ ਬੈਠ ਕੋਲ~ਕੋਲ (ਕੋਲ)
ਓ, ਮੇਰੇ ਕੋਲ~ਕੋਲ, ਕੋਲ~ਕੋਲ, ਕੋਲ~ਕੋਲ ਨਾ
ਮੇਰੇ ਕੋਲ~ਕੋਲ (ਨਾ), ਨਾ ਬੈਠ ਕੋਲ~ਕੋਲ (ਨਾ)
ਨਾ ਬੈਠ ਕੋਲ~ਕੋਲ, ਕੋਲ~ਕੋਲ, ਕੋਲ~ਕੋਲ ਨਾ
peg ਡੋਲ~ਡੋਲ, ਨਾ peg ਡੋਲ~ਡੋਲ
ਨਾ peg ਡੋਲ~ਡੋਲ, ਡੋਲ~ਡੋਲ, ਡੋਲ~ਡੋਲ ਨਾ

[verse 3]
ਪੰਜਾਬ ਤੋਂ ਆਇਆ ਮੈਂ ਦਿੱਲੀ, ਦਿੱਲੀ ਦੇ ਲੌੰਡੇ ਨੇ bomb
ਗੱਡੀਆਂ ਨੀਵੀਂਆਂ ਰੱਖੀਆਂ, ਗੱਡੀ ‘ਚ rum
ਦਿੱਲੀ ਦੀ ਕੁੜੀਆਂ ਜੁਗਾੜੂ, ਕੋਈ ਨੀ ਗਮ
ਏਨਾਂ ਦੇ ਕੰਮ ਜਗਾੜ ਲਾ ਗਾਣਾ, ਤੇ ਹੋਰ ਨੀ ਕੰਮ
ਕੋਈ ਨੀ ਗਮ, body ਨਰਮ, ਕਾਹਦੀ ਸ਼ਰਮ, ਕਾਹਦੀ ਸ਼ਰਮ
ਓ, ਮੈਂ beer ਦੇ ਨਾਲ ਨਾਵ੍ਹਾਂ, ਤੇ ਵੈਰੀ ਸੁਕਣੇ ਪਾਵਾਂ
juss ਸੁਣਦਾ ਕੇ ਨਈ ਨਾਮ ਮੇਰਾ, ਹੁਣ ਪੈਸੇ ਲੈ ਕੇ ਆਵਾਂ
ਮੈਂ beer ਦੇ ਨਾਲ ਨਾਵ੍ਹਾਂ, ਤੇ ਵੈਰੀ ਸੁਕਣੇ ਪਾਵਾਂ
juss ਸੁਣਦਾ ਕੇ ਨਈ ਨਾਮ ਮੇਰਾ, ਹੁਣ ਪੈਸੇ ਲੈ ਕੇ ਆਵਾਂ

[chorus]
ਨਾ ਕਰਾਂ roll~roll, ਨਾ ਕਰਾਂ roll~roll
ਨਾ ਕਰਾਂ roll~roll, roll~roll, roll~roll ਨਾ
ਬੈਠ ਕੋਲ~ਕੋਲ, ਨਾ ਮੇਰੇ ਕੋਲ~ਕੋਲ
ਨਾ ਮੇਰੇ ਕੋਲ~ਕੋਲ, ਕੋਲ~ਕੋਲ, ਕੋਲ~ਕੋਲ
[outro]
(ਕੋਲ~ਕੋਲ)
(ਕੋਲ~ਕੋਲ) mixsingh in the house
(ਕੋਲ~ਕੋਲ)
(ਓ, ਨਾ, ਨਾ ਕੋਲ~ਕੋਲ)


Lirik lagu lainnya:

LIRIK YANG LAGI HITS MINGGU INI

Loading...