lirik.web.id
a b c d e f g h i j k l m n o p q r s t u v w x y z 0 1 2 3 4 5 6 7 8 9 #

lirik lagu jubin nautiyal & dhvani bhanushali - kinna sona

Loading...

आँखें कहती हैं, “बैठे तू मेरे रू-ब-रू”
तुझको देखूँ इबादत करता रहूँ

ओ, आँखें कहती हैं, “बैठे तू मेरे रू-ब-रू”
तुझको देखूँ इबादत करता रहूँ
तेरे सजदों में धड़के दिल ये मेरा
मेरी साँसों में चलता है बस एक तू

ਇਸ਼ਕ ਦਾ ਰੰਗ ਤੇਰੇ ਮੁਖੜੇ ‘ਤੇ ਛਾਇਆ
ਜਦੋਂ ਦਾ ਮੈਂ ਤੱਕਿਆ ਏ, ਚੈਣ ਨਹੀਂ ਆਇਆ

ਕਿੰਨਾ ਸੋਹਣਾ…
ਕਿੰਨਾ ਸੋਹਣਾ ਤੈਨੂੰ ਰੱਬ ਨੇ ਬਨਾਇਆ
ਕਿੰਨਾ ਸੋਹਣਾ ਤੈਨੂੰ ਰੱਬ ਨੇ ਬਨਾਇਆ
ਜੀ ਕਰੇ ਵੇਖਦਾ ਰਹਵਾਂ
ਕਿੰਨਾ ਸੋਹਣਾ ਤੈਨੂੰ ਰੱਬ ਨੇ ਬਨਾਇਆ

ਜਦੋਂ ਦਾ ਤੇਰੇ ‘ਤੇ ਦਿਲ ਆਇਆ
ਹੋ, ਜਦੋਂ ਦਾ ਤੇਰੇ ‘ਤੇ ਦਿਲ ਆਇਆ
ਜੀ ਕਰੇ ਵੇਖਦਾ ਰਹਵਾਂ
ਕਿੰਨਾ ਸੋਹਣਾ ਤੈਨੂੰ ਰੱਬ ਨੇ ਬਨਾਇਆ

मेरे होंठों की खामोशियों में
जो बातें हैं वो आँखों से बता दूँ

मेरे होंठों की खामोशियों में
जो बातें हैं वो आँखों से बता दूँ
मेरे दिल की है यही ख़्वाहिशें
तेरी धड़कन में हर लमहा मैं बिता दूँ

तेरे चेहरे से आगे जा नही पाया
ਜਦੋਂ ਦਾ ਮੈਂ ਤੱਕਿਆ ਏ, ਚੈਨ ਨਹੀਂ ਆਇਆ

ਕਿੰਨਾ ਸੋਹਣਾ…
ਕਿੰਨਾ ਸੋਹਣਾ ਤੈਨੂੰ ਰੱਬ ਨੇ ਬਨਾਇਆ
ਕਿੰਨਾ ਸੋਹਣਾ ਤੈਨੂੰ ਰੱਬ ਨੇ ਬਨਾਇਆ
ਜੀ ਕਰੇ ਵੇਖਦਾ ਰਹਵਾਂ
ਕਿੰਨਾ ਸੋਹਣਾ ਤੈਨੂੰ ਰੱਬ ਨੇ ਬਨਾਇਆ

ਸੋਹਣੀ ਤੇਰੀ ਅੱਖੀਆਂ ਤੇ ਸੋਹਣੇ ਤੇਰੇ ਖ਼ਾਬ ਵੇ
ਤੇਰੀਆਂ ਤਾਰੀਫ਼ਾਂ ‘ਤੇ ਲਿਖਦਾ ਕਿਤਾਬ ਵੇ
ਲਫ਼ਜ਼ਾਂ ‘ਤੇ ਪਿਆਰ ਵਾਲਾ ਰੰਗ ਚੜ੍ਹਵਾਇਆ
ਲਫ਼ਜ਼ਾਂ ‘ਤੇ ਪਿਆਰ ਵਾਲਾ ਰੰਗ ਚੜ੍ਹਵਾਇਆ

ਕਿੰਨਾ ਸੋਹਣਾ…
ਕਿੰਨਾ ਸੋਹਣਾ ਤੈਨੂੰ ਰੱਬ ਨੇ ਬਨਾਇਆ
ਕਿੰਨਾ ਸੋਹਣਾ ਤੈਨੂੰ ਰੱਬ ਨੇ ਬਨਾਇਆ
ਜੀ ਕਰੇ ਵੇਖਦਾ ਰਹਵਾਂ
ਕਿੰਨਾ ਸੋਹਣਾ ਤੈਨੂੰ ਰੱਬ ਨੇ ਬਨਾਇਆ

ਜਦੋਂ ਦਾ ਤੇਰੇ ‘ਤੇ ਦਿਲ ਆਇਆ
ਹੋ, ਜਦੋਂ ਦਾ ਤੇਰੇ ‘ਤੇ ਦਿਲ ਆਇਆ
ਜੀ ਕਰੇ ਵੇਖਦਾ ਰਹਵਾਂ
ਕਿੰਨਾ ਸੋਹਣਾ ਤੈਨੂੰ ਰੱਬ ਨੇ ਬਨਾਇਆ


Lirik lagu lainnya:

LIRIK YANG LAGI HITS MINGGU INI

Loading...