lirik.web.id
a b c d e f g h i j k l m n o p q r s t u v w x y z 0 1 2 3 4 5 6 7 8 9 #

lirik lagu jot kaxr - name tera

Loading...

hook]
ਮੇਰੇ ਸਾਹਾ ਚ ਨਾ ਹੁਣ ਰਹਿੰਦਾ ਤੇਰਾ ਨੀ
ਤੂੰ ਨਾ ਜੇ ਦਿਖਦੀ ਮੈਨੂੰ ਦਿਨ ਵੀ ਲੰਘਦਾ ਮੇਰਾ ਨੀ
(ਮੇਰੇ ਸਾਹਾ ਚ ਨਾ ਹੁਣ ਰਹਿੰਦਾ ਤੇਰਾ ਨੀ ]

[verse 1]
ਤੈਨੂੰ ਮੈ ਨੀ ਕੱਲਾ ਦੇਖਦੇ ਤਾ ਸਾਰੇ ਨੇ
ਕਾਲਾ ਟਿੱਕਾ ਲਾਇਆ ਕਰ ਨਜਰਾ ਲੋਂਦੇ ਚੰਦ ਤਾਰੇ ਨੇ
(ਤੈਨੂੰ ਮੈ ਨੀ ਕੱਲਾ ਦੇਖਦੇ ਤਾ ਸਾਰੇ ਨੇ)

hook]
ਮੇਰੇ ਸਾਹਾ ਚ ਨਾ ਹੁਣ ਰਹਿੰਦਾ ਤੇਰਾ ਨੀ
ਤੂੰ ਨਾ ਜੇ ਦਿਖਦੀ ਮੈਨੂੰ ਦਿਨ ਵੀ ਲੰਘਦਾ ਮੇਰਾ ਨੀ
(ਮੇਰੇ ਸਾਹਾ ਚ ਨਾ ਹੁਣ ਰਹਿੰਦਾ ਤੇਰਾ ਨੀ ]

[verse 2]
ਨੈਣਾ ਨੂੰ ਤੇਰੇਆ ਨੂੰ ਨਜਰ ਨਾ ਲੱਗੇ
ਨੇੜੇ ਦਿੱਲ ਦੇ ਮੇਰਿਆ ਨੂੰ
( ਤੱਕਦੀ ਤੂੰ ਜਾਵੇ ਮੈਨੂੰ)
(ਕਾਹਤੋਂ ਨਾ ਬੁਲਾਵੇ ਮੈਨੂੰ)

hook]
ਮੇਰੇ ਸਾਹਾ ਚ ਨਾ ਹੁਣ ਰਹਿੰਦਾ ਤੇਰਾ ਨੀ
ਤੂੰ ਨਾ ਜੇ ਦਿਖਦੀ ਮੈਨੂੰ ਦਿਨ ਵੀ ਲੰਘਦਾ ਮੇਰਾ ਨੀ
(ਮੇਰੇ ਸਾਹਾ ਚ ਨਾ ਹੁਣ ਰਹਿੰਦਾ ਤੇਰਾ ਨੀ ]


Lirik lagu lainnya:

LIRIK YANG LAGI HITS MINGGU INI

Loading...