lirik.web.id
a b c d e f g h i j k l m n o p q r s t u v w x y z 0 1 2 3 4 5 6 7 8 9 #

lirik lagu jordan sandhu, gur sidhu & kaptaan - banda bamb

Loading...

ਹਾਂ ਜੀ ਮੁੰਡਾ ਸੰਧੂਆ ਦਾ

ਓ ਤੈਨੂੰ ਛਾਂਟ ਕੇ ਪੱਟੇ ਆ
ਜੱਟੀਏ ਪਿਸਤੌਲ ਵਰਗੀਏ ਨੀ
ਤੂੰ ਵੀ ਵੇਲੀਆਂ ਦੀ ਅੱਖ ਰੰਗੇ
ਦੁਪੱਟੇ ਲੈਣੀ ਏ

ਓ ਮੁੰਡਾ ਕਰਦਾ ਫਿਰੇ ਕਰਾਸਿੰਗ
ਨੀ ਰੈੱਡ ਬੱਤੀਆਂ ਦੀ
ਕਰਕੇ ਜਦੋਂ ਕਰਾਸ ਲੈ ਗਿਆ
ਤੂੰ ਜੱਟ ਨਾਲ ਬੈਠਦੀ ਏ

ਓ ਸਾਡੀਆਂ ਲੰਬੀਆਂ ਗੱਲਾਂ
ਜੋ ਪੱਛਮ ਨੂੰ ਉਧੇੜ ਲੈਆ
ਜਿਨੇ ਜੱਟ ਨੂੰ ਛੇੜਿਆ
ਸਮਝੋ ਖੱਕਰ ਛੇੜ ਲੈਆ

ਸਾਡੇ ਹੱਥ ‘ਚ ਆ ਕੇ
ਆਸਤ ਜਾਂਦਾ ਏ ਅਸਲਾ ਨੀ
ਤੇਰੀ ਅੱਖ ਦਾ ਡਬਲ ਬੈਰਲ
ਦੇ ਜਿੰਨਾ ਖਤਰਾ ਨੀ

ਹਾਂ ਦੋ ਹੀ ਚੀਜ਼ਾਂ ਨੇ
ਜੋ ਐਵਰੇਸਟ ਤੋਂ ਉੱਚੀਆਂ ਨੇ
ਕਪਤਾਨ ਦਾ ਰੁਤਬਾ ਤੇ
ਹਾਏ ਜਾਨ ਮੇਰੀ ਦਾ ਨਖਰਾ ਨੀ
ਓ ਗੱਬਰੂ ਆ ਬੀਬੇ
ਨੀ ਲੋਡ ਰਹਿੰਦੇ ਗਿੱਗੇ
ਨੀ ਜੱਟ ਨੇ ਜਵਾਨੀ ‘ਚ
ਤੌਰਾਂ ਦੇ ਬੀਜ ਬੀਜੇ

ਨੀ ਜਿਵੇਂ ਪਾਣੀ ਨੀਲਾ
ਨੀ ਨੈਣ ਤੇਰੇ ਝੀਲਾਂ
ਨੀ ਸ਼ੇਪ ਕਰਵਾਈਆਂ
ਨੀ ਇਟਲੀ ਤੋਂ ਹੀਲਾਂ

ਤੇਰੀ ਢੌਣ ਸੁਰਾਹੀ, ਵਹਿਮ ਕਦੇ ਨੀ ਮੋਰਾਂ ਦੇ
ਸਾਡੀ ਗੁੱਡੀ ਡੋਰਾਂ ਤੇ ਨਹੀਂ ਉੱਡਦੀ ਜ਼ੋਰਾਂ ਤੇ

ਓ ਸਾਡਾ ਥੱਪੀ ਦੇਕੇ ਤੌਰ ਆ ਬੰਦਾ ਬੰਬ ਬਣੇ
ਉੱਤੋਂ ਬੰਬ ਬਲਾਕੇ ਰੱਖੀ ਦੇ ਆ ਤੌਰਾਂ ਦੇ

ਓ ਤੇਰਾ ਗੱਬਰੂ ਦੇ ਵੱਲ ਬੱਸ ਇਕੋ ਇਕ ਲੰਬਾ ਏ
ਪੌਣੇ ਲੱਖ ਦੀ ਖੰਡਾ ਤੇ ਪੌਣੀ ਪੀ ਜਾਂਦਾ ਏ

ਓ ਸਿੰਗਲ ਤੂੰ ਜਿਸਦੇ ਨਾਲ
ਓਪਨ ਦਿਲ ਗੱਬਰੂ ਦਾ
ਦੋ ਤਿੰਨ ਯਾਰ ਰਖਾਣੇ
ਜਿਨ੍ਹਾਂ ਨਾਲ ਪੈਗ ਸਾਂਝਾ ਏ


Lirik lagu lainnya:

LIRIK YANG LAGI HITS MINGGU INI

Loading...