lirik.web.id
a b c d e f g h i j k l m n o p q r s t u v w x y z 0 1 2 3 4 5 6 7 8 9 #

lirik lagu jatinder jakhu - mulakaat

Loading...

ਸਾਰੀ ਸਾਰੀ ਰਾਤ ਮੇਰਾ ਦਿਲ ਨਾ ਲੱਗੇ
ਦਿਨੇ ਤੇਰੇ ਮੂਹਰੇ ਨਾ ਜ਼ੁਬਾਨ ਖੁੱਲਦੀ
ਪਹਿਲੀ ਪਹਿਲੀ ਵਾਰ ਤੇਰੇ ਨਾਲ ਕੀਤੀ ਜੋ

ਅੱਲੜੇ ਨਾ ਓਹੋ ਮੁਲਾਕਾਤ ਭੁੱਲਦੀ
ਸਾਰੀ ਸਾਰੀ ਰਾਤ ਮੇਰਾ ਦਿਲ ਨਾ ਲੱਗੇ
ਦਿਨੇ ਤੇਰੇ ਮੂਹਰੇ ਨਾ ਜ਼ੁਬਾਨ ਖੁੱਲਦੀ
ਪਹਿਲੀ ਪਹਿਲੀ ਵਾਰ ਤੇਰੇ ਨਾਲ ਕੀਤੀ ਜੋ
ਅੱਲੜੇ ਨਾ ਓਹੋ ਮੁਲਾਕਾਤ ਭੁੱਲਦੀ

ਤੇਰੇ ਹੱਥਾਂ ਕੋਲ ਜਦੋ ਹੱਥ ਸੀ ਮੇਰਾ
ਸੱਚੀ ਨਾ ਕੋਈ ਦਿਲ ਉੱਤੇ ਵੱਸ ਸੀ ਮੇਰਾ
ਸੁਲਫੀ ਜਿਆ ਹਾਸਾ ਤੇਰਾ ਜਾਨ ਕੱਡਦਾ
ਨਿੱਮਾ ਨਿੱਮਾ ਬੁੱਲਾਂ ਉੱਤੇ ਰੱਖਦੀ ਜਿਹੜਾ
ਤੇਰੇ ਹੱਥਾਂ ਕੋਲ ਜਦੋ ਹੱਥ ਸੀ ਮੇਰਾ
ਸੱਚੀ ਨਾ ਕੋਈ ਦਿਲ ਉੱਤੇ ਵੱਸ ਸੀ ਮੇਰਾ
ਸੁਲਫੀ ਜਿਆ ਹਾਸਾ ਤੇਰਾ ਜਾਨ ਕੱਡਦਾ
ਨਿੱਮਾ ਨਿੱਮਾ ਬੁੱਲਾਂ ਉੱਤੇ ਰੱਖਦੀ ਜਿਹੜਾ
ਅੱਖਾਂ ਤੇਰੀਆਂ ਦੇ ਵਿੱਚ ਗੁੱਮ ਜਾਣਾ ਸੀ
ਹੱਥ ਉੱਤੇ ਮੇਰੇ ਨਾ ਜੇ ਚਾਹ ਡੁੱਲਦੀ

ਸਾਰੀ ਸਾਰੀ ਰਾਤ ਮੇਰਾ ਦਿਲ ਨਾ ਲੱਗੇ
ਦਿਨੇ ਤੇਰੇ ਮੂਹਰੇ ਨਾ ਜ਼ੁਬਾਨ ਖੁੱਲਦੀ
ਪਹਿਲੀ ਪਹਿਲੀ ਵਾਰ ਤੇਰੇ ਨਾਲ ਕੀਤੀ ਜੋ
ਅੱਲੜੇ ਨਾ ਓਹੋ ਮੁਲਾਕਾਤ ਭੁੱਲਦੀ
ਸਾਰੀ ਸਾਰੀ ਰਾਤ ਮੇਰਾ ਦਿਲ ਨਾ ਲੱਗੇ
ਦਿਨੇ ਤੇਰੇ ਮੂਹਰੇ ਨਾ ਜ਼ੁਬਾਨ ਖੁੱਲਦੀ
ਪਹਿਲੀ ਪਹਿਲੀ ਵਾਰ ਤੇਰੇ ਨਾਲ ਕੀਤੀ ਜੋ
ਅੱਲੜੇ ਨਾ ਓਹੋ ਮੁਲਾਕਾਤ ਭੁੱਲਦੀ

ਜਦੋਂ ਤੁਰਦਾ ਆ ਜਲੰਧਰ ਤੋਂ
ਚਾਅ ਸਾਂਭੇ ਨਾ ਜਾਣ ਪਤੰਦਰ ਤੋਂ
ਆਕੇ ਮੋਹਾਲੀ ਦਿਲ ਕਾਹਲਾ ਪੈ ਜਾਂਦਾ
ਜਦੋ ਅੱਧੇ ਘੰਟੇ ਜਿੰਨਾ ਰਾਹ ਤੇਰੇ ਵਾਲਾ ਰਹਿ ਜਾਂਦਾ

ਤੇਰੇ ਸ਼ਹਿਰ ਵੱਲ ਆਉਣਾ ਜਾਣਾ ਹੋ ਗਿਆ
ਲਾਡੀ ਦਾ ਫਲੈਟ ਹੀ ਟਿਕਾਣਾ ਹੋ ਗਿਆ
ਮੇਰੇ ਵਾਲਾਂ ਵਿਚ ਜਿਹੜਾ ਹੱਥ ਫੇਰ ਗਈ
ਉਦੋਂ ਦਾ ਹੀ ਜਿੰਦ ਮਰਜਾਣਾ ਹੋ ਗਿਆ
ਕਾਲੇ ਰੰਗ ਵਾਲੀ ਲੱਭੇ ਚਿੱਟੇ ਰੰਗ ਨੂੰ
ਸੜਕਾਂ ਤੇ ਫਿਰੇ ਮੇਰੀ ਕਾਰ ਰੁਲਦੀ

ਸਾਰੀ ਸਾਰੀ ਰਾਤ ਮੇਰਾ ਦਿਲ ਨਾ ਲੱਗੇ
ਦਿਨੇ ਤੇਰੇ ਮੂਹਰੇ ਨਾ ਜ਼ੁਬਾਨ ਖੁੱਲਦੀ
ਪਹਿਲੀ ਪਹਿਲੀ ਵਾਰ ਤੇਰੇ ਨਾਲ ਕੀਤੀ ਜੋ
ਅੱਲੜੇ ਨਾ ਓਹੋ ਮੁਲਾਕਾਤ ਭੁੱਲਦੀ
ਸਾਰੀ ਸਾਰੀ ਰਾਤ ਮੇਰਾ ਦਿਲ ਨਾ ਲੱਗੇ
ਦਿਨੇ ਤੇਰੇ ਮੂਹਰੇ ਨਾ ਜ਼ੁਬਾਨ ਖੁੱਲਦੀ
ਪਹਿਲੀ ਪਹਿਲੀ ਵਾਰ ਤੇਰੇ ਨਾਲ ਕੀਤੀ ਜੋ
ਅੱਲੜੇ ਨਾ ਓਹੋ ਮੁਲਾਕਾਤ ਭੁੱਲਦੀ

ਚੜ੍ਹਦਾ ਸਿਆਲ ਬੇਬੇ ਕਾਹਲੀ ਪਈ ਆ
ਕਦੋਂ ਤੂੰ ਮਿਲਾਉ ਮੱਤ ਮਾਰੀ ਪਈ ਆ
ਕਠਿਆਂ ਦੀ ਫੋਟੋ ਸੀ ਦਿਖਾਈ ਕੱਲ ਰਾਤੀ
ਸੁੱਖ ਨਾਲ ਨਵੀਂ ਨਵੀਂ ਯਾਰੀ ਪਈ ਆ
ਸਾਊ ਖ਼ਾਨਦਾਨ ਥੋੜਾ ਗਰਮ ਸੁਭਾ ਦਾ
ਲੈਂਦਾ ਨਇਓਂ ਕਦੇ ਉਹ ਲੜਾਈ ਮੁੱਲ ਦੀ
ਸਾਰੀ ਸਾਰੀ ਰਾਤ ਮੇਰਾ ਦਿਲ ਨਾ ਲੱਗੇ
ਦਿਨੇ ਤੇਰੇ ਮੂਹਰੇ ਨਾ ਜ਼ੁਬਾਨ ਖੁੱਲਦੀ
ਪਹਿਲੀ ਪਹਿਲੀ ਵਾਰ ਤੇਰੇ ਨਾਲ ਕੀਤੀ ਜੋ
ਅੱਲੜੇ ਨਾ ਓਹੋ ਮੁਲਾਕਾਤ ਭੁੱਲਦੀ


Lirik lagu lainnya:

LIRIK YANG LAGI HITS MINGGU INI

Loading...