lirik.web.id
a b c d e f g h i j k l m n o p q r s t u v w x y z 0 1 2 3 4 5 6 7 8 9 #

lirik lagu jassie gill feat. snappy - surma kaala

Loading...

snappy
(ਹਾਂ, ਹਾਂ)

ਅੱਖਾਂ ਵਿੱਚ ਪਾਕੇ ਸੁਰਮਾ ਕਾਲਾ ਨੀ
ਓ, ਮੇਰਾ ਪਿੱਛਾ ਕਰਦੀ ਬਾਹਲਾ ਨੀ

ਅੱਖਾਂ ਵਿੱਚ ਪਾਕੇ ਸੁਰਮਾ ਕਾਲਾ ਨੀ
ਮੇਰਾ ਪਿੱਛਾ ਕਰਦੀ ਬਾਹਲਾ ਨੀ
ਨਿਤ ਲੈਕੇ ਪਿੱਛੇ ਮੇਰੇ ਘੁੰਮਦੀ ਐ
ਤੂ ਮਹਿੰਗੀਆਂ-ਮਹਿੰਗੀਆਂ ਕਾਰਾਂ ਨੀ

ਮੇਰੀ ਚੜਦੀ ਗੁੱਡੀ ਵੇਖਕੇ ਕਿਊੰ ਕੱਟਣ ਨੂੰ ਫਿਰਦੀ ਐ?
ਪੁੱਤ ਜੱਟ ਦਾ ਹੋਯਾ ਜਵਾਨ, ਕੁੜੀ
ਪੁੱਤ ਜੱਟ ਦਾ ਹੋਯਾ ਜਵਾਨ, ਕੁੜੀ ਪੱਟਣ ਨੂੰ ਫਿਰਦੀ ਐ
ਪੁੱਤ ਜੱਟ ਦਾ ਹੋਯਾ ਜਵਾਨ, ਕੁੜੀ ਪੱਟਣ ਨੂੰ ਫਿਰਦੀ ਐ

ਕੱਲ ਲੈਕੇ ਗੱਡੀ ਕਾਲੀ ਨੀ
ਤੂ ਮੇਰੇ ਪਿੱਛੇ ਕੁੜੀਏ ਲਾਲੀ ਨੀ

ਕੱਲ ਲੈਕੇ ਗੱਡੀ ਕਾਲੀ ਨੀ
ਤੂ ਪਿੱਛੇ ਮੇਰੇ ਲਾਲੀ ਨੀ
ਮੈਂ ਸੁਣਿਆ ਮੇਰੇ ਨਾਮ ਵਾਲੀ
ਤੂ ਗਾਨੀ ਗੱਲ ਵਿਚ ਪਾਲੀ ਨੀ

ਮੁੰਡਾ ਹੀਰੇ ਵਰਗਾ ਤੂ ਕੋਲ ਰਖਣ ਨੂੰ ਫਿਰਦੀ ਐ
ਪੁੱਤ ਜੱਟ ਦਾ ਹੋਯਾ ਜਵਾਨ, ਕੁੜੀ (ਹਾਂ)
ਪੁੱਤ ਜੱਟ ਦਾ ਹੋਯਾ ਜਵਾਨ, ਕੁੜੀ ਪੱਟਣ ਨੂੰ ਫਿਰਦੀ ਐ
ਪੁੱਤ ਜੱਟ ਦਾ ਹੋਯਾ ਜਵਾਨ, ਕੁੜੀ ਪੱਟਣ ਨੂੰ ਫਿਰਦੀ ਐ

(ਹਾਂ, ਹਾਂ)

ਲੰਡਨ ਦੀ ਤੂ ਕਰੀਮ ਕੁੜੇ (ਲੰਡਨ ਦੀ ਤੂ ਕਰੀਮ ਕੁੜੇ)
ਮੁੰਡਾ bollywood ਦਾ scene ਕੁੜੇ (ਮੁੰਡਾ bollywood ਦਾ scene ਕੁੜੇ)

ਲੰਡਨ ਦੀ ਤੂ ਕਰੀਮ ਕੁੜੇ
ਮੁੰਡਾ bollywood ਦਾ scene ਕੁੜੇ
ਮਾਣਕ ਦੇ ਅੱਗੇ ਘੁੰਮਦੀ ਐਂ ਤੂ
ਬਣਕੇ ਬੜੀ ਹਸੀਨ ਕੁੜੇ

ਕਿਉਂ ਛੋਟੀ ਉਮਰੇ ਪਾਪ ਵੱਡਾ ਖੱਟਣ ਨੂੰ ਫਿਰਦੀ ਐ?
ਪੁੱਤ ਜੱਟ ਦਾ ਹੋਯਾ ਜਵਾਨ, ਕੁੜੀ (ਹਾਂ)
ਪੁੱਤ ਜੱਟ ਦਾ ਹੋਯਾ ਜਵਾਨ, ਕੁੜੀ ਪੱਟਣ ਨੂੰ ਫਿਰਦੀ ਐ
ਪੁੱਤ ਜੱਟ ਦਾ ਹੋਯਾ ਜਵਾਨ, ਕੁੜੀ ਪੱਟਣ ਨੂੰ ਫਿਰਦੀ ਐ

(ਹਾਂ, ਹਾਂ)

Lirik lagu lainnya:

LIRIK YANG LAGI HITS MINGGU INI

Loading...