lirik.web.id
a b c d e f g h i j k l m n o p q r s t u v w x y z 0 1 2 3 4 5 6 7 8 9 #

lirik lagu jass kanwar - sang na

Loading...

(ਹਾਂ, ਹੋ)
ਹੋ, ਖੁਸ਼ ਤਾਂ ਹੋਵੇਂਗੀ ਅੱਜ, ਜੱਟੀਏ
ਲੈ ਹੋਗੇ ਪੂਰੇ ਚਾਅ ਤੇਰੇ, ਜੱਟੀਏ

(ਹੋਗੇ ਪੂਰੇ ਚਾਅ ਤੇਰੇ, ਜੱਟੀਏ)
ਹੋ, ਖੁਸ਼ ਤਾਂ ਹੋਵੇਂਗੀ ਅੱਜ, ਜੱਟੀਏ
ਲੈ ਹੋਗੇ ਪੂਰੇ ਚਾਅ ਤੇਰੇ, ਜੱਟੀਏ

ਹੋ, ਤੇਰੇ ਗੁੱਟ ਦੇ ਕਲੀਰ੍ਹੇ, ਸੋਹਣੀਏ
ਕਰਦੇ ਆ ਗੱਲਾਂ ਤੇਰੀ ਵੰਗ ਨਾ’

ਹੋ, ਨੇੜੇ ਹੋਕੇ ਬਹਿ ਜਾ, ਜੱਟੀਏ
ਲੈਣੀਆਂ ਆਂ ਲਾਵਾਂ, ਅੱਜ ਸੰਗ ਨਾ
ਓ, ਨੇੜੇ ਹੋਕੇ ਬਹਿ ਜਾ, ਜੱਟੀਏ
ਲੈਣੀਆਂ ਆਂ ਲਾਵਾਂ, ਅੱਜ ਸੰਗ ਨਾ

ਹੋ, ਕਰੀਂ ਨਾ ਫ਼ਿਕਰ ਪੈਰ ਭੂੰਜੇ ਨਈਂ ਲੱਗਣ ਦਿੰਦਾ
ਰੱਖੂੰਗਾ ਬਣਾ ਕੇ ਸਾਰਦਾਰਨੀ
ਜੇ ਪੁੱਛਦੀ ਐਂ ਪਿਆਰ ਤੈਨੂੰ ਕਰਦਾ ਮੈਂ ਕਿੰਨਾ?
ਦੱਸ, ਕੱਢ ਕੇ ਮੈਂ ਜ਼ਿੰਦ ਦੇਵਾਂ ਵਾਰ, ਨੀ

ਹੋ, ਕਰੀਂ ਨਾ ਫ਼ਿਕਰ ਪੈਰ ਭੂੰਜੇ ਨਈਂ ਲੱਗਣ ਦਿੰਦਾ
ਰੱਖੂੰਗਾ ਬਣਾ ਕੇ ਸਰਦਾਰਨੀ
ਜੇ ਪੁੱਛਦੀ ਐਂ ਪਿਆਰ ਤੈਨੂੰ ਕਰਦਾ ਮੈਂ ਕਿੰਨਾ?
ਦੱਸ, ਕੱਢ ਕੇ ਮੈਂ ਜ਼ਿੰਦ ਦੇਵਾਂ ਵਾਰ, ਨੀ
(ਕੱਢ ਕੇ ਮੈਂ ਜ਼ਿੰਦ ਦੇਵਾਂ ਵਾਰ, ਨੀ)

ਹੋ, ਬੰਨੂ ਚੁਣ~ਚੁਣ ਪੱਗਾਂ, ਸੋਹਣੀਏ
suit’an ਤੇਰਿਆਂ ਦੇ same ਰੰਗ ਨਾ’

ਹੋ, ਨੇੜੇ ਹੋਕੇ ਬਹਿ ਜਾ, ਜੱਟੀਏ
ਲੈਣੀਆਂ ਆਂ ਲਾਵਾਂ, ਅੱਜ ਸੰਗ ਨਾ
ਓ, ਨੇੜੇ ਹੋਕੇ ਬਹਿ ਜਾ, ਜੱਟੀਏ
ਲੈਣੀਆਂ ਆਂ ਲਾਵਾਂ, ਅੱਜ ਸੰਗ ਨਾ

ਹੋ, ਬੇਬੇ ਮੇਰੀ ਵਾਰੂਗੀ, ਹਾਏ ਚਾਈਂ~ਚਾਈਂ ਪਾਣੀ
ਬਾਪੂ ਵਾਰੂ ਆਪਣੇ ‘ਤੋਂ note, ਨੀ
ਹੋ, ਵੱਡੀ ਭਾਬੀ ਮਾਰੂਗੀ step disco ਦੇ
ਵੀਰ ਦੀ ਵੀ full ਆ support, ਨੀ

ਹੋ, ਬੇਬੇ ਮੇਰੀ ਵਾਰੂਗੀ, ਹਾਏ ਚਾਈਂ~ਚਾਈਂ ਪਾਣੀ
ਬਾਪੂ ਵਾਰੂ ਆਪਣੇ ‘ਤੋਂ note, ਨੀ
ਹੋ, ਵੱਡੀ ਭਾਬੀ ਮਾਰੂਗੀ step disco ਦੇ
ਵੀਰ ਦੀ ਵੀ full ਆ support, ਨੀ
ਹੋ ਵੱਡੇ ਬਾਈ ਦੀ ਵੀ full ਆ support, ਨੀ

ਹੋ, ਬਾਕੀ harp ਦੇ ਯਾਰ, ਸੋਹਣੀਏ
ਪਾਉਣਗੇ ਖਰੂਦ ਮੇਰੀ ਜੰਞ ਨਾ’

ਹੋ, ਨੇੜੇ ਹੋਕੇ ਬਹਿ ਜਾ, ਜੱਟੀਏ
ਲੈਣੀਆਂ ਆਂ ਲਾਵਾਂ, ਅੱਜ ਸੰਗ ਨਾ
ਓ, ਨੇੜੇ ਹੋਕੇ ਬਹਿ ਜਾ, ਜੱਟੀਏ
ਲੈਣੀਆਂ ਆਂ ਲਾਵਾਂ, ਅੱਜ ਸੰਗ ਨਾ

(ਹਾਂ, ਹੋ)
(ਹਾਂ, ਹੋ)


Lirik lagu lainnya:

LIRIK YANG LAGI HITS MINGGU INI

Loading...