lirik.web.id
a b c d e f g h i j k l m n o p q r s t u v w x y z 0 1 2 3 4 5 6 7 8 9 #

lirik lagu jasmine sandlas - main bandey

Loading...

ਗੱਲ ਕਰਾਂ ਮੈਂ ਸਿੱਧੀ, ਪੁੱਠੇ ਮੇਰੇ ਕਾਰੇ
ਚਿੱਠੀ ਆਈ ਪੰਜਾਬ ਤੋਂ, ਕਹਿੰਦੇ, “ਮਿੱਟੀ ′ਵਾਜਾਂ ਮਾਰੇ”
land ਮੈਂ ਕਰਾਂ ਮੋਹਾਲੀ, ਸ਼ਹਿਰ ‘ਤੇ ਨਿਕਲ਼ੇ rally
ਯਾਰ ਨੇ ਥੋਡੇ jolly, ਅੱਜ vip ਗੜ੍ਹਵਾਲੀ

ਐਥੇ main ਬੰਦੇ ਬਹਿੰਦੇ ਨੇ
ਐਥੇ main ਬੰਦੇ ਬਹਿੰਦੇ ਨੇ
ਐਥੇ main ਬੰਦੇ ਬਹਿੰਦੇ ਨੇ
ਐਥੇ main ਬੰਦੇ ਬਹਿੰਦੇ ਨੇ

ਆਪਾਂ ਬੈਠੇ ਠੇਕੇ, ਯਾਰ ਨੇ ਮੇਰੇ ਠਾਣੇ
call ਮੈਂ ਮਾਰਾਂ, ਇੱਕ ਰਾਤ ਲਈ ਬਰੀ ਕਰਾਦਾਂ ਸਾਰੇ
cougar ਰੱਖੀ side ′ਤੇ ਜਿਹੜੀ ਸਮਝੂ ਮੇਰੇ ਇਸ਼ਾਰੇ
ਜੋ ਵੀ ਚੁਗਲੀ ਸੁਣੀ ਐ, ਪੱਕਾ ਸੱਚ ਐ ਮੇਰੇ ਬਾਰੇ

ਐਥੇ main ਬੰਦੇ ਬਹਿੰਦੇ ਨੇ
ਐਥੇ main ਬੰਦੇ ਬਹਿੰਦੇ ਨੇ
ਐਥੇ main ਬੰਦੇ ਬਹਿੰਦੇ ਨੇ
ਐਥੇ main ਬੰਦੇ ਬਹਿੰਦੇ ਨੇ
(ਐਥੇ main ਬੰਦੇ ਬਹਿੰਦੇ ਨੇ)

top to bottom drip, drip, drip, drip
pop and bottle sip, sip, sip, sip

सबकी लगी है race में, i’m cruisin’ (yeah)
जीतने का शौक़, i′m never losin′ (losin’)
rivals मेरे कहाँ हैं? i don′t see them (listen)
match तो करके देखो ये rpm
yes, i’m travelin′ in an all black range
i’m ahead of this game, i don′t feel no pain
sometimes i do it for the love of the music
sometimes i do it for the fame

i keep it fresh, i switch it up
all the rest of y’all sound the same
you tell me why i’ll be scared of losin′
if all i ever do is win

ਐਥੇ main ਬੰਦੇ ਬਹਿੰਦੇ ਨੇ
ਐਥੇ main ਬੰਦੇ ਬਹਿੰਦੇ ਨੇ
ਐਥੇ main ਬੰਦੇ ਬਹਿੰਦੇ ਨੇ
ਐਥੇ main ਬੰਦੇ ਬਹਿੰਦੇ ਨੇ


Lirik lagu lainnya:

LIRIK YANG LAGI HITS MINGGU INI

Loading...