
lirik lagu i’ma do my thiiing - karan aujla & ikky
[intro]
man like ikky!
aujla!
east punjab!
[verse 1]
ਲਾਈਨ’ਆਂ ਨਜ਼ਾਰੇ baby, ਕੱਮ ਯੇਹੀ ਰੋਜ਼’ਆ
ਨੀ ਮੈਂ ਸੁਣਾ chamkila, ਆਉਂਦੀ ਸਮਝ ਨੀ doja
ਤੈਨੂ ਮਿਲੂਗਾ ਰਕਾਣੇ, ਥੋੜੀ calm down ਹੋਜਾ
ਤੇਰਾ ਯਾਰ ਆਉਂਦਾ ਤੁਰਿਆ, ਨੀ ਪਰੇ ਨੂੰ ਖਲੋਜਾ
ਦੇਖ ਮਿੱਤਰ’ਆ ਨੂੰ ਛੱਡ ਬਿਬਾ, ਖੰਗਣਾ~ਖੰਗਣਾ
ਛੱਡ ਦੇ ਤੂੰ ਦਿਲ ਮੇਰਾ ਮੰਗਣਾ~ਮੰਗਣਾ
ਮੈਨੂੰ ਪਤਾ ਦਿਲ ਚਾਉਂਦਾ ਤੇਰਾ, ਕੰਗਣਾ~ਕੰਗਣਾ
ਯਾਰੀ ਲਾ ਕੇ ਪਾਣੀ ਵੀ ਨੀ ਲੰਗਣਾ, ਰਕਾਣੇ
ਓਹ ਬਿਬਾ ਮਾਂ ਦੀ ਕੁੱਖੋਂ ਮਿਲੇ, ਮੁੱਲ’ੋਂ ਜਿਗਰੇ ਨੀ ਆਉਂਦੇ
ਕਿੱਥੇ ਹੱਥ ਨੀ ਮਿਲਾਉਂਦੇ, ਕਿੱਥੇ ਹੱਥਾ ਨਾ’ ਖਵਾਉਂਦੇ
ਇੱਥੇ ਅੱਖ’ਆਂ ਬੰਦ ਕਰਕੇ, ਨਿਸ਼ਾਨੇ ਯਾਰ ਲਾਉਂਦੇ
ਸਾਲੇ ਮਿੱਤਰ’ਆ ਨੂੰ ਫਿਰਦੇ ਨੇ ਅਸਲੇ ਦਿਖਾਉਂਦੇ
ਦੇਖ ਯਾਰ ਦੀ ਜੁੱਤੀ ਚ ਕਿੰਨੀ ਜਰਕ ਐ, ਜਰਕ ਐ
ਤੋਰ ਵਿਚ ਆਕੜ, ਨੀ ਮਦਕ ਐ ਰਕਾਣੇ
ਸਾਡੀ ਕਿੱਟੀ ਹਰ ਗੱਲ ਵਿਚ, ਤਰਕ ਐ, ਤਰਕ ਐ
ਯਾਰ ਚ ਤੇ ਓਹਨਾ ਵਿਚ ਫਰਕ ਐ, ਰਕਾਣੇ
[chorus]
aaja aaja baby do your thiiing
aye, i’ma do my thiing (watch me)
aaja aaja baby do your thiiing
aye i’ma do my thiing!
[verse 2]
ਨੀ ਮੈਨ ਕਿੰਨੀ ਵਾਰੀ ਨੱਪੀ ਸੰਗੀ ਫੜ ਕੇ ਵੇ ਓਹਦੀ
ਹੋ ਡੀਕ ਲਾ ਕੇ ਪੀ ਜਾ ਬੀਬਾ ਕੋਹੱਲੀ ਮੈਂ ਕਿਉਂ ਦੀ
ਜਿਹੜੇ ਡੱਪਦੇ ਰਕਾਣੇ ਸਾਲੇ ਖੇਡੇ ਮੇਰੀ ਗੋਦੀ
ਓਹ ditto ਜਮਾ copy ਆ ਮੈਂ, ਆਪਣੇ ਪਿਓ ਦੀ, (shh!)
ਮੈਂ ਕਿਹਾ ਤੋਡ ਹੈ ਨੀ ਸੱਚੀ ਓਹਦੇ ਪੁੱਤ ਦਾ, ਪੁੱਤ ਦਾ
ਦੇਖਿਆ ਨੀ ਜੋੜ ਹਾਲੇ ਗੁੱਟ ਦਾ ਰਕਾਣੇ
ਨੀ ਆ boss ਜੇਹੜਾ ਵੈਲੀਆਂ ਦੇ ਜੁੱਟ ਦਾ, ਜੁੱਟ ਦਾ
gap ਮਹ’ਤੋ ਰੱਖੇ ਡੇਢ foot ਦਾ ਰਕਾਣੇ
ਓਹ ਆਪ ਨੀਵੀ ਮੱਟ ਆਲੇ jeep’an ਉੱਚੀਆਂ ਕਰਾਈਆਂ
ਚੇਨ’ਾਂ ਅਸੀਂ~ਅਸੀਂ ਲੱਖ ਦੀਆਂ ਗਲਿਆਂ ਚ ਪਾਈਆਂ
t~swiss made, europe ਤੋੰ ਘੜੀਆਂ ਮੰਗਾਈਆਂ, (yeah!)
ਸਾਲੇ net ਉੱਤੇ ਲਭਦੇ, ਮੈਂ ਗੁੱਟ’ਾਂ ਉੱਤੇ ਲਾਈਆਂ
ਸੱਚੀ ਕੋਕੇ ਮੈਂ ਰੱਖੇ ਆ ਬੀਬਾ ਜੜ ਕੇ, ਜੜ ਕੇ
ਰਾਤੀ ਲਿਖਾ ਗਾਣੇ, ਸੋਵ’ਾਂ ਤੜਕੇ ਰਕਾਣੇ
ਸੱਦੀ ਕੀਤੀ ਹਰ ਗੱਲ ਵਿਚ, ਤਰਕ ਏ, ਤਰਕ ਏ
ਯਾਰ ਚ ਤੇ ਓਹਨਾ ਵਿਚ ਫਰਕ ਏ ਰਕਾਣੇ
ਕਿੰਨਾ ਨਾਮ ਮੇਰਾ ਚੱਲੇ, ਹਾਲੇ ਗੱਲ ਨੀ ਮੈਂ ਤੋਰੀ
ਖੜੇ ਨੋ ਕੰਦਿਆਂ ਹੁੰਦੇ, ਜੱਟ ਦੀ story
ਮੈਨੂੰ ਥੱਪੀਆਂ ਦਿੰਦਾ ਏ, ਖੜੇ cycle ਦਿਓੜੀ
ਲੱਗੇ ਨਜ਼ਰ ਨਾ, ਤੰਗੀ ਫਿਰਾ lambo ਥੱਲੇ ਡੋਰੀ
ਸਾਹਨੂੰ, ਸੋਹਣੀਏ ਚਲਾਕੀਆਂ ਨੀ ਫਾਬੀਆਂ~ਫਾਬੀਆਂ
ਆਕੜਾ ਮੈਂ ਦਿੰਦਾ ਨਾ’ ਝੱਪੀਆਂ ਰਕਾਣੇ
ਰੱਖਾ ਨੱਕੋ~ਨੱਕ ਚਾਂਦੀ ਦੀਆਂ ਡੱਬੀਆਂ~ਡੱਬੀਆਂ
ਯਾਰ ਬਾਹਮਾ ਸੱਜੀਆਂ ਤੇ ਖੱਬੀਆਂ ਰਕਾਣੇ
ਨੀ ਮੈਂ ਕੱਲਾ ਖੈਰਾ ਮੁੰਡਾ, ਮੇਰਾ ਕੋਈ ਨੀ twin
ਮੈਨੂੰ ਲੋਹੜ ਨੀ ਚੌਥੇ ਦੀ, ਮੇਰੇ ਪੱਕੇ ਯਾਰ ਤਿੰਨ
ਕਰਾ hustle’an ਰਕਾਣੇ, ਸਾਡੇ ਕੋਲ ਨੀ ਕੋਈ jinn
ਮੇਰੇ bag ਉੱਤੇ ਲੱਗੀ ਏ, croc ਦੀ skin
ਵਿਚ ਸੋਹਣੀਏ ਨੀ ਸੌ~ਸੌ ਦੀਆਂ ਠੱਡੀਆਂ~ਠੱਡੀਆਂ
ਡਿੱਗੀਆਂ ਸਮਾਨ ਨਾਲ ਲੱਦੀਆਂ ਰਕਾਣੇ
ਦੇਖੀ ਭੱਜਦੇ ਰਕਾਣੇ ਚੱਕ ਅੱਡੀਆਂ~ਅੱਡੀਆਂ
uzi’an trunk ਚੋ ਨੀ ਕੱਢੀਆਂ, ਹਾਲੇ ਤੰ
ਤੇਜ਼ ਸੋਹਣੀਏ brain, ਬਸ ਚਾਲ ਹੀ slow ਆ
ਰੰਗ ਮੇਰਾ ਪੱਕਾ, ਤੈਥੋ ਵੱਧ ਕੇ glow ਆ
ਨੀ ਮੈਂ ball ਕਰ’ਾਂ ball ਬੀਬਾ kobe ਦਾ throw ਆ
ਜਿਹੜੀ ਬੋਲਦਾ slang, ਨੀ ਪੰਜਾਬ ਦਾ flow ਆ
ਸਾਲੇ ਸਾਨੂੰ ਹੀ ਸਿਖਾਉਂਦੇ, ਸਾਹ ਤੋਂ’ ਸਿੱਖ ਕੇ, ਸਿੱਖ ਕੇ
ਕੰਮ ਨੀ ਰੋਕੇ, ਮੈਂ ਕਦੇ ਸ਼ਿੱਖ ਕੇ ਰਕਾਣੇ
ਨੀ ਮੈਂ ਤਰਜਾ ਬਣਾਵਾ ਜਮਾ ਟਿਕ ਕੇ, ਟਿਕ ਕੇ
ਕੋਈ ਤੰ ਦਿਖਾਵੇ ਐਵੇਂ ਲਿਖ ਕੇ ਰਕਾਣੇ
[chorus]
aaja aaja baby do your thiiing
aye, i’ma do my thiing (watch me)
aaja aaja baby do your thiiing
aye i’ma do my thiing (do my thiing)
(do my thiing, do my thiing, do my thiing)
[outro]
mm, ha~ha
i’m just tryna have fun you know
east punjab, aahaan
aujla!
punjabi pop culture
Lirik lagu lainnya:
- lirik lagu patience - zee arcane
- lirik lagu nie znaczysz nic - turbo (pol)
- lirik lagu звук (sound) - efroww
- lirik lagu portuguese love (cover) - summrs
- lirik lagu billy the cat opening (german) - unknown artist
- lirik lagu how i feel - mk onik
- lirik lagu el dos dedos (remastered 2025) - chalino sánchez
- lirik lagu vierge cendrillon - zemeth
- lirik lagu thinking straight - the velvet club
- lirik lagu porta pila (la bohème) - gipo farassino