lirik.web.id
a b c d e f g h i j k l m n o p q r s t u v w x y z 0 1 2 3 4 5 6 7 8 9 #

lirik lagu himmat sandhu feat. sara gurpal - baazi dil di

Loading...

desi crew, desi crew
desi crew, desi crew

ਪਹੁੰਚੀਆਂ ‘ਤੇ work ਕਰਾਇਆ lucknow ਤੋਂ
ਨੀ ਗੂੜ੍ਹਾ ਐ ਦੁਪੱਟਾ ਤੇਰਾ ਆਸ਼ਿਕਾਂ ਦੇ ਲਹੂ ਤੋਂ

ਓ, ਪਹੁੰਚੀਆਂ ‘ਤੇ work ਕਰਾਇਆ lucknow ਤੋਂ
ਨੀ ਗੂੜ੍ਹਾ ਐ ਦੁਪੱਟਾ ਤੇਰਾ ਆਸ਼ਿਕਾਂ ਦੇ ਲਹੂ ਤੋਂ
ਬਾਠਾਂ ਵਾਲਾ batth ਉਂਜ confident full
ਤੇਰੇ case ਚੋਂ ਮੁੰਡੇ ਨੂੰ ਐਤਬਾਰ ਨੀ
(case ਚੋਂ ਮੁੰਡੇ ਨੂੰ ਐਤਬਾਰ ਨੀ)

ਹੁਣ ਤਕ ਰਿਹਾ ਜੱਟ ਜਿੱਤਾਂ ਦਾ ਸ਼ੌਕੀਨ
ਬਾਜੀ ਦਿਲ ਦੀ ਹਰਾਊ ਸਰਦਾਰਨੀ
ਹੁਣ ਤਕ ਰਿਹਾ ਜੱਟ ਜਿੱਤਾਂ ਦਾ ਸ਼ੌਕੀਨ
ਬਾਜੀ ਦਿਲ ਦੀ ਹਰਾਊ ਸਰਦਾਰਨੀ

ਹੋ, norway ਦੀ ਚਿੱਟੀ ਜਿਹੀ snow ਨਾਲੋਂ ਗੋਰੀਏ
ਨੀ ਮਿੱਠੀ ਏ ਪਚਾਸੀ ਵਾਲੇ ਗੰਨੇ ਦੀਏ ਬੋਰੀਏ
ਗੁੱਸਾ ਨਾ ਕਰੇ ਜੇ ਤੈਨੂੰ ਪਿੱਛੋਂ ਵਾਜ ਮਾਰੀਦਾ
ਨੀ sip-sip coffee ਪੀ ਕੇ ਗੱਲਬਾਤ ਤੋਰੀਏ (ਗੱਲਬਾਤ ਤੋਰੀਏ)

ਕਦੇ ਫੌਜਦਾਰੀ case ਵਿਚ ਪਰਖੀ ਰਕਾਨੇ
ਸਾਨੂੰ ਪਿਆਰ ਦੇ ਮੁਕੱਦਮੇ ਦੀ ਸਾਰ ਨੀ

ਹੁਣ ਤਕ ਰਿਹਾ ਜੱਟ ਜਿੱਤਾਂ ਦਾ ਸ਼ੌਕੀਨ
ਬਾਜੀ ਦਿਲ ਦੀ ਹਰਾਊ ਸਰਦਾਰਨੀ
ਹੁਣ ਤਕ ਰਿਹਾ ਜੱਟ ਜਿੱਤਾਂ ਦਾ ਸ਼ੌਕੀਨ
ਬਾਜੀ ਦਿਲ ਦੀ ਹਰਾਊ ਸਰਦਾਰਨੀ

ਕਰੇਂਗੀ demand ਪਿੱਛੋਂ ਪਹਿਲਾਂ ਪੂਰੀ ਕਰ ਦੂੰ
ਕੋਕ ਰੰਗੇ ਸੂਟ ਗੋਰੇ ਪੈਰਾਂ ਵਿਚ ਧਰ ਦੂੰ
ਜੇ ਵੇਚਣੇ ਨੂੰ ਰਾਜੀ ਹੋ ਗਏ ਕਿਤੇ ਗੋਰੇ ਲਾਲਚੀ
ਕੋਹਿਨੂਰ ਹੀਰਾ ਤੇਰੇ ਗੋਟੇ ਵਿਚ ਜੜ ਦੂੰ (ਤੇਰੇ ਗੋਟੇ ਵਿਚ ਜੜ ਦੂੰ)

ਆਖਦੇ ਸੀ ਜਿਹਨੂੰ ਪੁੱਠੇ ਕੰਮਾਂ ਦਾ ਸ਼ੌਕੀਨ
ਹੁਣ ਡਾਰਲੋ ਦੇ ਕਹਿਣੇ ਵਿੱਚੋਂ ਬਾਹਰ ਨੀ

ਹੁਣ ਤਕ ਰਿਹਾ ਜੱਟ ਜਿੱਤਾਂ ਦਾ ਸ਼ੌਕੀਨ
ਬਾਜੀ ਦਿਲ ਦੀ ਹਰਾਊ ਸਰਦਾਰਨੀ
ਹੁਣ ਤਕ ਰਿਹਾ ਜੱਟ ਜਿੱਤਾਂ ਦਾ ਸ਼ੌਕੀਨ
ਬਾਜੀ ਦਿਲ ਦੀ ਹਰਾਊ ਸਰਦਾਰਨੀ

ਮਿੱਤਰਾਂ ‘ਤੇ ਦਿਲ ਉਂਜ ਆਇਆ ਹੋਇਆ ਬਹੁਤ ਦਾ
ਬਾਠਾਂ ਵਾਲਾ ਦਊ ਤੈਨੂੰ ਮਾਣ batth ਗੋਤ ਦਾ
ਜ਼ੁਲਫ਼ਾਂ ਦੇ ਛੱਲੇ ਨੇ ਮੁਲਾਇਮ ਜਦੋਂ ਉਡਦੇ
ਤੇਰੇ ‘ਤੇ ਭੁਲੇਖਾ ਪੈਂਦਾ kangana ranaut ਦਾ
(ਨੀ kangana ranaut ਦਾ)

ਬਾਕੀ ਦੀਆਂ ਸ਼ਰਤਾਂ ਮੈਂ ਖਿੜੇ ਮੱਥੇ ਮੰਨੂ
ਤੂੰ ਕਹਿ ਕੇ ਨਾ ਬੁਲਾਈ ਘਰੋਂ ਬਾਹਰ ਨੀ

ਹੁਣ ਤਕ ਰਿਹਾ ਜੱਟ ਜਿੱਤਾਂ ਦਾ ਸ਼ੌਕੀਨ
ਬਾਜੀ ਦਿਲ ਦੀ ਹਰਾਊ ਸਰਦਾਰਨੀ
ਹੁਣ ਤਕ ਰਿਹਾ ਜੱਟ ਜਿੱਤਾਂ ਦਾ ਸ਼ੌਕੀਨ
ਬਾਜੀ ਦਿਲ ਦੀ ਹਰਾਊ ਸਰਦਾਰਨੀ


Lirik lagu lainnya:

LIRIK YANG LAGI HITS MINGGU INI

Loading...