lirik.web.id
a b c d e f g h i j k l m n o p q r s t u v w x y z 0 1 2 3 4 5 6 7 8 9 #

lirik lagu gagan kokri - geetiyan

Loading...

ਜੇ vote’an ਵਿੱਚ ਖੜਾਂ, ਬਣ ਜਾਵਾਂ ਮੰਤਰੀ
ਕੱਠ ਕਰਾਂ, ਬਣ ਜਾਵੇ ਨਵੀ country
(ਕੱਠ ਕਰਾਂ, ਬਣ ਜਾਵੇ ਨਵੀ country)

ਜੇ vote’an ਵਿੱਚ ਖੜਾਂ, ਬਣ ਜਾਵਾਂ ਮੰਤਰੀ
ਕੱਠ ਕਰਾਂ, ਬਣ ਜਾਵੇ ਨਵੀ country

ਇੱਕ phone ਉਤੇ ਦੁਨੀਆ ਘੁੰਮਾ ਸੱਕਦੇ
fit ਕੀਤੇ ਹੋਏ ਆ ਪੂਰੇ ਹੀ ਜੁਗਾੜ ਜੱਟ ਨੇ
ਕੀਤੇ ਹੋਏ ਆ ਪੂਰੇ ਹੀ ਜੁਗਾੜ ਜੱਟ ਨੇ

ਐਨੀਆਂ ਤਾਂ ਗੀਟੀਆਂ ਨੀ ਜੋੜ ਹੁੰਦੀਆਂ
ਜਿੰਨੇ ਜੋੜੇ ਹੋਏ ਆ ਬਿੱਲੋ ਯਾਰ ਜੱਟ ਨੇ
ਐਨੀਆਂ ਤਾਂ ਗੀਟੀਆਂ ਨੀ ਜੋੜ ਹੁੰਦੀਆਂ
ਜਿੰਨੇ ਜੋੜੇ ਹੋਏ ਆ ਬਿੱਲੋ ਯਾਰ ਜੱਟ ਨੇ
ਜਿੰਨੇ ਜੋੜੇ ਹੋਏ ਆ ਬਿੱਲੋ…

(ਯਾਰ ਜੱਟ ਨੇ)
(ਬਿੱਲੋ ਯਾਰ ਜੱਟ ਨੇ)
(ਬਿੱਲੋ ਯਾਰ ਜੱਟ ਨੇ)
(ਬਿੱਲੋ ਯਾਰ ਜੱਟ ਨੇ)

ਆਲਤੂ ‘ਚ ਫ਼ਾਲਤੂ ਦੇ ਟੋਲੇ ਨਹੀਂ ਰੱਖੇ
ਮਿਤਰਾਂ ਨੇ ਮਿਤਰਾਂ ਤੋਂ ਓਹਲੇ ਨਹੀਂ ਰੱਖੇ
ਜੱਚ ਗਈ ਆਂ ਜੱਟ ਨੂੰ ਤੂੰ ਗੱਲ ਹੋਰ ਆ
target’an ਵਿੱਚ ਮੈਂ ਪਟੋਲੇ ਨਹੀਂ ਰੱਖੇ
(target’an ਵਿੱਚ ਮੈਂ ਪਟੋਲੇ ਨਹੀਂ ਰੱਖੇ)

ਹੋ, ਫ਼ਾਲਤੂ ‘ਚ ਫ਼ਾਲਤੂ ਦੇ ਟੋਲੇ ਨਹੀਂ ਰੱਖੇ
ਮਿਤਰਾਂ ਨੇ ਮਿਤਰਾਂ ਤੋਂ ਓਹਲੇ ਨਹੀਂ ਰੱਖੇ
ਜੱਚ ਗਈ ਆਂ ਜੱਟ ਨੂੰ ਤੂੰ ਗੱਲ ਹੋਰ ਆ
target’an ਵਿੱਚ ਮੈਂ ਪਟੋਲੇ ਨਹੀਂ ਰੱਖੇ

ਲਾ ਕੇ ਦਿਲ ਕੀਤੇ ਨਾ step back ਆ
ਰੱਖਿਆਂ ਅਸੂਲ ਬੜੇ hard ਜੱਟ ਨੇ
ਰੱਖਿਆਂ ਅਸੂਲ ਬੜੇ…

ਐਨੀਆਂ ਤਾਂ ਗੀਟੀਆਂ ਨੀ ਜੋੜ ਹੁੰਦੀਆਂ
ਜਿੰਨੇ ਜੋੜੇ ਹੋਏ ਆ ਬਿੱਲੋ ਯਾਰ ਜੱਟ ਨੇ
ਐਨੀਆਂ ਤਾਂ ਗੀਟੀਆਂ ਨੀ ਜੋੜ ਹੁੰਦੀਆਂ
ਜਿੰਨੇ ਜੋੜੇ ਹੋਏ ਆ ਬਿੱਲੋ ਯਾਰ ਜੱਟ ਨੇ
ਜਿੰਨੇ ਜੋੜੇ ਹੋਏ ਆ ਬਿੱਲੋ…

(ਯਾਰ ਜੱਟ ਨੇ)
(ਬਿੱਲੋ ਯਾਰ ਜੱਟ ਨੇ)
(ਬਿੱਲੋ ਯਾਰ ਜੱਟ ਨੇ)
(ਬਿੱਲੋ ਯਾਰ ਜੱਟ ਨੇ)

ਗੋਤ sandhu ਆ, ਤੇ ਪਿੰਡ kokri ਐ ਜੱਟ ਦਾ
ਤਾਜੀ ਅਣਖਾਂ ਦਾ ਸਾਡਿਆਂ ਸਿਰਾਂ ‘ਤੇ ਫ਼ਬਦਾ
guppi dhillon ਗੱਲਾਂ ਕੱਚੀਆਂ ਨਾ ਕਰਦਾ
ਦੇਖ ਅੰਬਰਾਂ ਦੇ ਕੋਕੇ ਕਿੱਦਾਂ ਜੱਟ ਜੜਦਾ
(ਦੇਖ ਅੰਬਰਾਂ ਦੇ ਕੋਕੇ ਕਿੱਦਾਂ ਜੱਟ ਜੜਦਾ)

ਗੋਤ sandhu, ਪਿੰਡ kokri ਐ ਜੱਟ ਦਾ
ਤਾਜੀ ਅਣਖਾਂ ਦਾ ਸਾਡਿਆਂ ਸਿਰਾਂ ‘ਤੇ ਫ਼ਬਦਾ
guppi dhillon ਗੱਲਾਂ ਕੱਚੀਆਂ ਨਹੀਂ ਕਰਦਾ
ਅੰਬਰਾਂ ‘ਤੇ ਦੇਖੀਂ ਜੱਟ ਕੋਕੇ ਜੜਦਾ

ਓ, ਵੰਡਿਆਂ ਨਹੀਂ ਥਾਂ-ਥਾਂ ‘ਤੇ ਦਿਲ ਜੱਟ ਨੇ
ਕਰ ਲੈ ਤੂੰ check ਨੀ record ਜੱਟ ਨੇ
ਕਰ ਲੈ ਤੂੰ check ਨੀ re…

ਐਨੀਆਂ ਤਾਂ ਗੀਟੀਆਂ ਨੀ ਜੋੜ ਹੁੰਦੀਆਂ
ਜਿੰਨੇ ਜੋੜੇ ਹੋਏ ਆ ਬਿੱਲੋ ਯਾਰ ਜੱਟ ਨੇ
ਐਨੀਆਂ ਤਾਂ ਗੀਟੀਆਂ ਨੀ ਜੋੜ ਹੁੰਦੀਆਂ
ਜਿੰਨੇ ਜੋੜੇ ਹੋਏ ਆ ਬਿੱਲੋ ਯਾਰ ਜੱਟ ਨੇ
ਜਿੰਨੇ ਜੋੜੇ ਹੋਏ ਆ ਬਿੱਲੋ…

(ਯਾਰ ਜੱਟ ਨੇ)
(ਬਿੱਲੋ ਯਾਰ ਜੱਟ ਨੇ)
(ਬਿੱਲੋ ਯਾਰ ਜੱਟ ਨੇ)
(ਬਿੱਲੋ ਯਾਰ ਜੱਟ ਨੇ)
(ਬਿੱਲੋ…)


Lirik lagu lainnya:

LIRIK YANG LAGI HITS MINGGU INI

Loading...