
lirik lagu diljit dosanjh - ghost
[intro]
ayy
[chorus]
house full, ਵਿਕਦੇ ਆਂ show
downtown ਲੱਗੇ billboard
backdoor ਖੜ੍ਹੀ ਕਾਲ਼ੀ ghost
ਦੇਖ ਲੈ ਉਡਾਉਂਦੇ ਮੁੰਡੇ ਹੋਸ਼
[verse 1]
record label ਲੱਗੇ ਆਂ line’ਆਂ ‘ਚ
ਗੱਲ~ਬਾਤ ਹੁੰਦੀ ਆ sign’ਆਂ ‘ਚ
ਯਾਰ dive ਕਰਦੇ ਆਂ fame’ਆਂ ‘ਚ
mag ਸਾਡੇ ਆਉਂਦੇ ਆਂ van’ਆਂ ‘ਚ
[pre~chorus]
private ਕਰਦੇ ਆਂ board
backyard ਲੱਗੇ lakeshore
[chorus]
house full, ਵਿਕਦੇ ਆਂ show
downtown ਲੱਗੇ billboard
backdoor ਖੜ੍ਹੀ ਕਾਲ਼ੀ ghost
ਦੇਖ ਲੈ ਉਡਾਉਂਦੇ ਮੁੰਡੇ ਹੋਸ਼
[verse 1]
barrio ਬਣੇ uptown mate
links ਸਾਰੇ interstate
collabs ਮੇਰੀ ਕਰਦੇ ਆਂ wait
godd~mn, ਤੂੰ ਪੁੱਛਦੀ ਐ date
[verse 2]
head down ਕਰਾਵੇ crossbow
although ਨੇ ਰੱਖੇ long nose
speedboat ਕਰੇ mind blow
ਹੋਵਾਂ ਜਦੋਂ low, i keep it ten toes
[verse 3]
ਜਾਈਏ ਜਿੱਥੇ, ਓਥੇ ਵਿਕੇ
millis ‘ਚ ਖ਼ਰਚੇ, milli ‘ਚ pay
yacht ਸਾਡੀ ਲਗਦੀ ਆ bay
ਯਾਰੀ ਸਾਡੀ ਆਉਂਦੀ one~way
[pre~chorus]
ਪਿੰਡ ਘੋੜੀਆਂ ਤੇ ਐਥੇ lambo
ਬਸ ਯਾਰ ਕੱਠੀ ਕਰਦੇ ਆਂ dough
[chorus]
house full ਵਿਕਦੇ ਆਂ show
downtown ਲੱਗੇ billboard
backdoor ਖੜ੍ਹੀ ਕਾਲ਼ੀ ghost
ਦੇਖ ਲੈ ਉਡਾਉਂਦੇ ਮੁੰਡੇ ਹੋਸ਼
[verse 4]
follow ਕਰੇ lapd
ਯਾਰ ਤਾਂ move ਕਰਦੇ ਆਂ freely
windows down, ਮਾਹੌਲ ਆ breezy
ਕਰਦਾ ਨਾ like circle ਮੈਂ cheezy
[outro]
brisbane, ਕਦੇ moscow
i’ma pull up with the hoes and woes
enemies ਕਰਤੇ ਆ smoke
bellaire cruise ਕਰੇ ghost
la cruise ਕਰੇ ghost
la cruise ਕਰੇ ghost
la cruise ਕਰੇ ghost
Lirik lagu lainnya:
- lirik lagu f.charm - oaia neagră
- lirik lagu sexyboyz - pour me life & buy me ice
- lirik lagu система безопасности (sistema besopasnosti) - crowley (cd version)
- lirik lagu chipmunks on 16 speed - fame
- lirik lagu exxeption - smoke
- lirik lagu ariel j. - almost joking
- lirik lagu marchfourth marching band - swiggity
- lirik lagu bruce frye - nip it
- lirik lagu bear claw (il) - distant apology
- lirik lagu yoon sang (윤상) - sueno, tu voz...