lirik.web.id
a b c d e f g h i j k l m n o p q r s t u v w x y z 0 1 2 3 4 5 6 7 8 9 #

lirik lagu chinna & manni sandhu - famous

Loading...

[verse 1: chinna]
ਮੇਰਾ ਕੱਸਿਆ ਅੰਗੂਠਾ ਗੋਰੀ ਪਰ ਪਰ ਕੇ
ਲੱਖਾਂ ਵਿੱਚ ਲੱਗ ਜਾਂਦਾ ਬੈਲ ਵਿੱਚ ਨੀ
ਸਰਪੰਚ ਮੈਂ ਬਣਾਇਆ ਨੂ ੧੦ ਪਿੰਡਾਂ ਦੇ
੧੬ ਫ਼ੋਨ ਰਖੀ ਨੀ ਮੈਂ ਜੇਲ ਵਿੱਚ ਨੀ

[pre~chorus]
ਹੋਇਆ ਏ ਸੁਰੂਰ ਉੰਜ ਦਾਰੂ ਤੋਂ ਵੀ ਵੱਧ
ਹੋਇਆ ਏ ਸੁਰੂਰ ਉੰਜ ਦਾਰੂ ਤੋਂ ਵੀ ਵੱਧ
ਪਰ ਅਸਲੀ ਏ ਮੌਤ ਨੂੰ ਨਚਾ ਕੇ ਹੋਇਆ

[chorus]
ਗੋਲੀਆਂ ਤੇ ਸੋਹਣੀਏ ਚਲਾਏ ਬਹੁਤ ਨੇ
ਗੋਲੀਆਂ ਤੇ ਸੋਹਣੀਏ ਚਲਾਏ ਬਹੁਤ ਨੇ
ਪਰ ਫੇਮਸ ਮੈਂ ਦਾਤਾਰ ਖਮਾ ਕੇ ਹੋਇਆ
ਗੋਲੀਆਂ ਤੇ ਸੋਹਣੀਏ ਚਲਾਏ ਬਹੁਤ ਨੇ
ਪਰ ਫੇਮਸ ਮੈਂ ਦਾਤਾਰ ਖਮਾ ਕੇ ਹੋਇਆ

[verse 2: param]
ਵੀਰ ਮੇਰੇ ਗੋਰੇ ਕਾਲਿਆਂ ਨਾਲ ਫਿਰਦੇ
ਤੇ ਵਿਗੜੇ ਨੇ ਸੋਹਣੀਏ ਬੜੇ ਛਿੜਦੇ
੧੦੦ ੧੦੦ ਮੈਗਜ਼ੀਨਾਂ ਪਾਈਆਂ ਡਾਇਨਿੰਗ ਰੂਮ ‘ਚ
ਤੇਰੀ ਨਿੱਕੀ ਮੋਟੀ ਗੱਲ ਨਾ ਹਲੋਂਦੀ ਹਾਰਦੇ

[pre~chorus]
ਪਿੱਛੇ ਆਉਂਦੀ ਸ਼ਕਤੀ ਵੇਲੀ ਸਾਰੇ ਟਾਊਨ ਦੇ
ਜਿਧਰ ਨੂੰ ਜਾਂਦੀਆਂ ਨੇ ਡਰਾਅ ਤੁਰੀਆਂ
ਖੋਲ੍ਹ ਕੇ ਗੱਡੀ ਦੀ ਜੱਟਾ sunroof ਨੂੰ
l.a. ਵਿੱਚ… l.a. ਵਿੱਚ…
[chorus: param]
ਖੋਲ੍ਹ ਕੇ ਗੱਡੀ ਦੀ ਜੱਟਾ sunroof ਨੂੰ
ਖੋਲ੍ਹ ਕੇ ਗੱਡੀ ਦੀ ਜੱਟਾ sunroof ਨੂੰ
l.a. ਵਿੱਚ ਘੁੰਮਣਾ brown ਕੁੜੀਆਂ
ਖੋਲ੍ਹ ਕੇ ਗੱਡੀ ਦੀ ਜੱਟਾ sunroof ਨੂੰ
l.a. ਵਿੱਚ ਘੁੰਮਣਾ brown ਕੁੜੀਆਂ

[verse 3: chinna]
ਗੋਰੇ ਕਾਲੀਆਂ ਜੇ ਤੂੰ ਗੱਲ ਕਰਦੀ
ਫੂਕਦੇ ਆ ਸ਼ੇਰਪੰਗਾ ਪੈਰਾਂ ਦੇ ਉੱਤੇ
ਕੋਹਿਨੂਰ ਰਹਿਣ ਵਾਲਾ ਬੱਸ ਰਹਿ ਗਿਆ
ਬਾਕੀ ਕਬਜ਼ਾਇਆ ਪੂਰਾ england ਰਹਿੰਦੇ

[pre~chorus]
ਛੱਡੇ ਨਹੀਂ ਮੈਂ ਬਾਜ ਅੰਬਰਾਂ ‘ਚ ਸੋਹਣੀਏ
ਛੱਡੇ ਨਹੀਂ ਮੈਂ ਬਾਜ ਅੰਬਰਾਂ ‘ਚ ਸੋਹਣੀਏ
ਮਾਲ ਛੋਟੀ ਦਾ ਮੈਂ ਬਾਜੀਆਂ ਪਾ ਕੇ ਹੋਇਆ
(ਗੋਲੀਆਂ ਤੇ ਸੋਹਣੀਏ ਚਲਾਏ ਬਹੁਤ ਨੇ)

[chorus: chinna]
ਗੋਲੀਆਂ ਤੇ ਸੋਹਣੀਏ ਚਲਾਏ ਬਹੁਤ ਨੇ
ਪਰ ਫੇਮਸ ਮੈਂ ਦਾਤਾਰ ਖਮਾ ਕੇ ਹੋਇਆ
ਗੋਲੀਆਂ ਤੇ ਸੋਹਣੀਏ ਚਲਾਏ ਬਹੁਤ ਨੇ
ਪਰ ਫੇਮਸ ਮੈਂ ਦਾਤਾਰ ਖਮਾ ਕੇ ਹੋਇਆ

[verse 4: param]
ਜੱਟੀ ਕਰੇ n0bu ‘ਚ dine ਸੋਹਣੀਏ
caviar ਨਾਲ ਪੀਵੇ wine ਸੋਹਣੀਏ
insta ‘ਤੇ ਮੇਰੇ ਤੋਂ snap ਮੰਗਦੇ
ਦਿਲ ਤੇ ਬਿਗੜਣਾ red wine ਸੋਹਣੀਏ
[pre~chorus]
ਚਾਰੋਂ ਪਾਸੇ ਗੱਲ ਸਾਡੀ ਓਹੇ ਦੀ ਚੱਲੇ
ਚਾਰੋਂ ਪਾਸੇ ਗੱਲ ਸਾਡੀ ਓਹੇ ਦੀ ਚੱਲੇ
ਆਉਂਦੀਆਂ ਚਲਾਉਂਦੀਆਂ ਕਾਣਾ ਸ਼ੂਰੀਆਂ

[chorus: param]
ਖੋਲ੍ਹ ਕੇ ਗੱਡੀ ਦੀ ਜੱਟਾ sunroof ਨੂੰ
l.a. ਵਿੱਚ ਘੁੰਮਣਾ brown ਕੁੜੀਆਂ
ਖੋਲ੍ਹ ਕੇ ਗੱਡੀ ਦੀ ਜੱਟਾ sunroof ਨੂੰ
l.a. ਵਿੱਚ ਘੁੰਮਣਾ brown ਕੁੜੀਆਂ
ਗੇੜੀ ਲਾਊਣ ਕੁੜੀਆਂ
ਗੇੜੀ ਲਾਊਣ ਕੁੜੀਆਂ


Lirik lagu lainnya:

LIRIK YANG LAGI HITS MINGGU INI

Loading...