![lirik.web.id](https://lirik.web.id/tema/logo.png)
lirik lagu anuv jain & ap dhillon - afsos
[verse 1: anuv jain]
ਹਾਂ, ਤੇਰੀ ਯਾਦਾਂ ਯਾਦਾਂ
ਤੇਰੀ ਯਾਦਾਂ ਲੈਕੇ ਬੈਠਾ ਕਈ ਰਾਤਾਂ, ਰਾਤਾਂ
ਪਰ ਅਜ, ਏਹਨਾ ਰਾਤਾਂ ਪਿਛੋਂ
ਮੈਨੂ ਸਬ ਸੱਚ ਨਜਰ ਹੈ ਅਉਦਾ ਕਿਵੇਂ ਆਖਾਂ, ਆਖਾਂ?
ਜੋ ਗੁਰੂਰ ਸੀ, ਓ ਫਿਜ਼ੂਲ ਸੀ
ਮੈਨੂ ਅੱਜ ਪਤਾ ਲਗਾ ਕੀ ਕਸੂਰ ਸੀ
ਮੇਰੇ ਦਿਲ ਦੇ ਨੂਰ, ਮੈਂ ਸੀ ਮਸ਼ਹੂਰ
ਤੈਨੁ ਕਰਤਾ ਦੂਰ, ਓਹ ਬੇਕਸੂਰ
ਕਿੰਜ ਗੈਰਾਂ ਨੂੰ ਮੈਂ ਆਪਣਾ ਮਨ
ਮਿਲੇਆ ਮੇਰੇ ਆਪਣੇ ਨੂੰ ਗੈਰ ਬਨ
ਏ ਤਾਂ ਜ਼ਰੂਰ ਦਿਲ ਕਰਤਾ ਚੂਰ ਤੇਰਾ
[pre~chorus: anuv jain]
ਤੇ ਹਾਂ, ਮੈਂ ਦੁਨੀਆ ਵੇਖੀ
ਤੇਰੇ ਦਿਲ ਨੂੰ ਵੇਖ ਨਾ ਪਾਇਆ ਮੈਂ ਝੱਲਾ~ਝੱਲਾ
ਕਰਦਾ ਸੀ ਵਡੇਆ ਨਾਵਾਂ ਦੀ ਗਲਾਂ~ਗਲਾਂ
ਹੂਣ ੲੈਥੇ ਮਰਦਾ ਜਾਂਦਾ ਮੈਂ ਕੱਲਾ~ਕੱਲਾ
[chorus: anuv jain]
ਹੂਣ ਕਿੰਉ ਅਫਸੋਸ ਹੋਆ
ਹੂਣ ਕੀ ਫੈਦਾ, ਮਿਲਣਾ ਨੀ ਜੇ ਚਾਹਾਂ, ਚਾਹਾਂ
ਮੈਂ ਹੁਣ ਘੜੀਆਂ ਦੇ ਹੱਥ ਤੇ
ਕਿਵੇਂ ਮੋੜਾ ਰੁਖ ਸਮੇਂ ਦਾ ਤੇ ਰਹਾਂ, ਰਹਾਂ
[verse 2: ap dhillon]
ਚੰਦ ਪਾਲ, ਦੋ ਪਲ ਤੇਰੀ ਸੁਣਦਾ ਬਾਤਾਂ ਜੇ
ਤੇਰੇ ਨਾਲ ਹੀ ਸਭ ਕਾਟਦਾ ਰਾਤਾਂ ਜੇ
ਤੇਰੇ ਹੰਜੂ ਦੇਖਦਾ ਵਿਚ ਬਰਸਾਤਾਂ ਜੇ
ਕਿਤੇ ਕਰਦਾ ਤਾਂ ਈ ਦਿਲ ਦੀ ਬਾਤਾਂ ਜੇ
ਕੈਸੀ ਸ਼ਾਮ ਸੀ, ਤੇਰੇ ਨਾਮ ਸੀ
ਜੋ ਪੜਿਆ ਨਾ ਮੈ, ਕੀ ਪੈਗਾਮ ਸੀ
ਮੈਂ ਹੈਰਾਨ ਸੀ, ਨਾਦਾਨ ਸੀ
ਕਿਸ ਗਲੋਂ ਮੇਰੀ ਜਾਨ ਪਰੇਸ਼ਾਨ ਸੀ
ਤੈਨੁ ਹਸਦਾ ਦੇਖ ਕੇ ਬਾਰ~ਬਾਰ
ਤੈਨੂੰ ਪੁਛੀ ਨਾ ਮੈ ਕਦੇ ਤੇਰੇ ਦਿਲ ਦੀ ਸਾਰ
ਤੇਰਾ ਇੰਤਜ਼ਾਰ ਮੇਰੀ ਸਮਝੋ ਬਾਹਰ
ਕਿਦਾਂ ਕੱਟੇ ਨੇ ਤੁੰ ਦਿਨ ਮੇਥੋ ਹਾਰ~ਹਾਰ
[pre~chorus: ap dhillon & anuv jain]
ਹਾਂ, ਜੋ ਪਿਆਰ ਸੀ ਤੇਰਾ
ਥੋੜਾ ਵੀ ਸਮਝ ਨਾ ਪਇਆ ਮੈਂ ਝੱਲਾ~ਝੱਲਾ
ਹਾਂ, ਏਹ ਦਿਲ ਪਛਤਾਵੇ
ਤੇਰੇ ਬਿਨ ਹੂਣ ਰਹੀ ਨਾ ਪਾਵੇ ਇਹ ਕੱਲਾ~ਕੱਲਾ
[chorus: anuv jain]
ਹੂਣ ਕਿੰਉ ਅਫਸੋਸ ਹੋਆ
ਹੂਣ ਕੀ ਫੈਦਾ, ਮਿਲਣਾ ਨੀ ਜੇ ਚਾਹਾਂ, ਚਾਹਾਂ
ਮੈਂ ਹੁਣ ਘੜੀਆਂ ਦੇ ਹੱਥ ਤੇ
ਕਿਵੇਂ ਮੋੜਾ ਰੁਖ ਸਮੇਂ ਦਾ ਤੇ ਰਾਹਾਂ, ਰਾਹਾਂ
[outro: ap dhillon]
ਤੇ ਰਾਹਾਂ, ਰਾਹਾਂ
ਤੇ ਰਾਹਾਂ, ਰਾਹਾਂ
Lirik lagu lainnya:
- lirik lagu hardlyaway - hardly show it
- lirik lagu dae$2big - rest of my love
- lirik lagu harrison boe - there was you
- lirik lagu catalina lust - un bozal, por favor
- lirik lagu manu (nld) & .multibeat - deconstructie (album outro)
- lirik lagu seven (fra) - seul avec tous
- lirik lagu моська (moska rus) - огуречик (the pickle)
- lirik lagu lida - новогодний (snippet) (new year)
- lirik lagu halfdan kjerulf - nøkken
- lirik lagu shazzz - v alive