lirik lagu akull - unplugged
oh, girl, ਤੇਰੀਆਂ ਉਡੀਕ
my love, you know that i need ya
ਤੈਨੂੰ ਵਾਰ~ਵਾਰ stalk ਮੈਂ ਕਰਦਾ
ਜਦੋਂ ਹੁੰਦੀ ਨਾ ਵੇ ਤੂੰ ਮੇਰੇ ਕੋਲ ਨੀ
ਤੈਨੂੰ miss ਕਿੰਨਾ high ਵੇ ਮੈਂ ਕਰਦਾ
ਗੁਮਸੁਮ ਸਾ ਮੈਂ ਤੇਰੇ ਬਿਨਾਂ lonely
ਤੇਰੀ ਅੱਖੀਆਂ~ਅੱਖੀਆਂ
‘ਚ ਡੁੱਬੇ ਹੋ ਗਿਆ ਐ ਪੂਰਾ ਸਾਲ
ਗੱਲਾਂ ਸੱਚੀਆਂ~ਸੱਚੀਆਂ
ਕਹਿੰਦਾ ਆਸ਼ਿਕ ਤਰਸਾ~ਤਰਸਾ
ਕੋਈ ਕਰਕੇ ਬਹਾਨਾ
ਸਾਨੂੰ ਮਿਲ ਮਾਹੀਏ, ਮਿਲ ਮਾਹੀਏ
ਨੀ ਮੈਂ ਕੱਲੇ~ਕੱਲੇ ਕਰਨਾ ਨਹੀਂ
chill ਮਾਹੀਏ, chill ਮਾਹੀਏ
ਹੋ, ਕੋਈ ਕਰਕੇ ਬਹਾਨਾ
ਸਾਨੂੰ ਮਿਲ ਮਾਹੀਏ, ਮਿਲ ਮਾਹੀਏ
ਨੀ ਮੈਂ ਕੱਲੇ~ਕੱਲੇ ਕਰਨਾ ਨਹੀਂ
chill ਮਾਹੀਏ, chill ਮਾਹੀਏ
ਤੇਰੀ ਯਾਦੋਂ ਕੋ ਸੰਭਾਲ ਕੇ ਰੱਖਦਾ
photo gallery ‘ਚ ਕਰਕੇ ਮੈਂ lock ਨੀ
ਸੱਚੀ ਤੇਰੀਆਂ ਉਦਾਸੀਆਂ ‘ਚ, ਸੋਹਣੀਏ
ਰੋਤੇ~ਰੋਤੇ ਬਨਾਈ tiktok ਵੀ
ਤੇਰੀ ਯਾਦੋਂ ਕੋ ਸੰਭਾਲ ਕੇ ਰੱਖਦਾ
photo gallery ‘ਚ ਕਰਕੇ ਮੈਂ lock ਨੀ
ਸੱਚੀ ਤੇਰੀਆਂ ਉਦਾਸੀਆਂ ‘ਚ, ਸੋਹਣੀਏ
ਰੋਤੇ~ਰੋਤੇ ਬਨਾਈ tiktok ਵੀ
ਰਾਤਾਂ ਲੰਬੀਆਂ, ਲੰਬੀਆਂ
ਬਰਦਾਸ਼’ ਨਾ ਹੁੰਦੀ ਐ ਜੁਦਾਈਆਂ
ਜਿਹੜੀ ਕਸਮਾਂ ਸੀ ਖਾਈਆਂ
ਦੂਰ~ਦੂਰ ਰਹਿ ਕੇ ਭੁੱਲ ਜਾਈਂ ਨਾ
ਕੋਈ ਕਰਕੇ ਬਹਾਨਾ
ਸਾਨੂੰ ਮਿਲ ਮਾਹੀਏ, ਮਿਲ ਮਾਹੀਏ
ਨੀ ਮੈਂ ਕੱਲੇ~ਕੱਲੇ ਕਰਨਾ ਨਹੀਂ
chill ਮਾਹੀਏ, chill ਮਾਹੀਏ
ਹੋ, ਕੋਈ ਕਰਕੇ ਬਹਾਨਾ
ਸਾਨੂੰ ਮਿਲ ਮਾਹੀਏ, ਮਿਲ ਮਾਹੀਏ
ਸਾਡਾ ਕੱਲਿਆ ਵੇ ਲਗਦਾ ਨਹੀਂ
ਦਿਲ ਮਾਹੀਏ, ਦਿਲ ਮਾਹੀਏ
Lirik lagu lainnya:
- lirik lagu nosam & lostinvegas - got lost
- lirik lagu holytrill - uh huh freestyle
- lirik lagu imera - oy trabzon
- lirik lagu dj siembab - far
- lirik lagu lovv66 - следит за мной* (is watching me)
- lirik lagu elijah moon - given
- lirik lagu diego monteiro - estrela
- lirik lagu meetsysteem - het zwarte gat
- lirik lagu blake shelton - minimum wage (acoustic)
- lirik lagu demotional - boiling point