lirik lagu 2-2 asle - arjan dhillon
[intro]
mxrci
[chorus]
ਕੱਲੇ ਕੱਲੇ ਦੇ ਆ ਡੱਬ ਵਿਚ ਦੋ~ਦੋ (ਦੋ~ਦੋ) (ਦੋ~ਦੋ)
ਕੱਲੇ ਕੱਲੇ ਦੇ ਆ ਡੱਬ ਵਿਚ ਦੋ~ਦੋ
[verse 1]
ਅਸਲੇ ਨਬੇੜ ਦੇ ਆ ਮਸਲੇ ਨੀ
ਰੱਖ ਦੇ ਆ ਭਰ ਕੇ ਨੀ
ਰਕਾਨੇ ਤਾਂਹ ਨੂੰ ਕਰ ਕੇ ਨੀ
ਗੱਡੀਆਂ ਨੇ low low (low~low)
[chorus]
ਕੱਲੇ ਕੱਲੇ ਦੇ ਆ ਡੱਬ ਵਿਚ ਦੋ~ਦੋ (ਦੋ~ਦੋ) (ਦੋ~ਦੋ)
[verse 2]
ਉਹ ਚਾਂਦੀ ਦੇ ਚੁਬਾਰੇ ਵਿਚ ਨਾਰ ਕਾਲੇ ਰੰਗ ਦੀ
ਵੱਟ ਦੇ ਆ ਰੋੜੀ ਜਦੋਂ ਜਾਵੇ ਹਿੱਕ ਡੰਗਦੀ
ਦੱਸ ਬਿੱਲੋ ਚੋਬਰਾਂ ਨੂੰ ਪਾਰਟ ਕਢੀਏ ਨੀ
ਕਦੇ ਅਫ਼ਗਾਨੀ ਕਦੇ ਬੀਕਾਨੇਰੀ ਨੀ
ਟਾਇਰ ਮਾਰਦੇ ਆ ਹੀਟ
ਬਿੱਲੋ ਚਲਦੀ ਆ ਨੀਟ
ਕਿੱਥੇ ਨਿਭਣ ਯਰਾਨੇ ਪਰਾਂ ਹੋ~ਹੋ
[chorus]
ਕੱਲੇ ਕੱਲੇ ਦੇ ਆ ਡੱਬ ਵਿਚ ਦੋ~ਦੋ (ਦੋ~ਦੋ) (ਦੋ~ਦੋ)
ਕੱਲੇ ਕੱਲੇ ਦੇ ਆ ਡੱਬ ਵਿਚ ਦੋ~ਦੋ (ਦੋ~ਦੋ) (ਦੋ~ਦੋ)
[]
ਹਾਏ ਲੱਗਦੇ ਨੀ ਨੇੜੇ ਜਿੱਥੇ ਜਿੱਥੇ ਲਗਦੀ
ਕਰੰਟ ਚ ਸ਼ਰੀਰ ਮੁੰਡੇ ਲਾਟ ਅੱਗ ਦੀ
ਤੇਰੇ ਵੀਨਸ ਡਿੰਪਲ ਲਾਕ ਉੱਤੇ ਨੀ
ਚੱਲਦੀ ਆ ਛੱਬੀ ਤੇਰੀ ਅੱਖ ਉੱਤੇ ਨੀ
ਹਾਏ ਨੀ ਮੁੰਡਾ ਕਿੰਗਪਿੰਨ
ਤੇਰੀ ਗਲਾਸ ਆ ਸਕਿਨ
ਤੇਰੇ ਮੂਹਰੇ ਬਿੱਲੋ ਬਾਕੀ ਸਭ ਸੋ~ਸੋ
[chorus]
ਕੱਲੇ ਕੱਲੇ ਦੇ ਆ ਡੱਬ ਵਿਚ ਦੋ~ਦੋ (ਦੋ~ਦੋ) (ਦੋ~ਦੋ)
ਕੱਲੇ ਕੱਲੇ ਦੇ ਆ ਡੱਬ ਵਿਚ ਦੋ~ਦੋ (ਦੋ~ਦੋ) (ਦੋ~ਦੋ)
[]
ਲਾਏ ਸ਼ੇਰਾਂ ਨਾਲ ਯਰਾਨੇ ਨਾਲੇ ਸਾਨ੍ਹਾਂ ਨਾਲ ਮੱਥੇ
ਫੱਟੇ ਚੱਕ ਦੇਣੇ ਅਰਜਨਾ ਬਾਬਾ ਸੁੱਖ ਰੱਖੇ
ਹੋ ਚਸਕਾ ਜੱਟਾਂ ਨੂੰ ਸਿੰਗ ਜਿਹੇ ਫਸਾਉਣ ਦਾ
ਹਾਏ ਵੈਰ ਬਿਨਾਂ ਆਉਂਦਾ ਨੀ ਸਵਾਦ ਜਿਉਣ ਦਾ
ਜਿਹਦੀ ਹਵਾ ਬਾਹਲੀ ਉੱਚੀ
ਅਸੀਂ ਮਾਰਦੇ ਨੀ ਜੁੱਤੀ
ਕਿੰਨਾ ਸਿਸਟਮ ਕਰਦੇ ਨੀ show~show
[chorus]
ਕੱਲੇ ਕੱਲੇ ਦੇ ਆ ਡੱਬ ਵਿਚ ਦੋ~ਦੋ (ਦੋ~ਦੋ) (ਦੋ~ਦੋ)
ਕੱਲੇ ਕੱਲੇ ਦੇ ਆ ਡੱਬ ਵਿਚ ਦੋ~ਦੋ (ਦੋ~ਦੋ) (ਦੋ~ਦੋ)
Lirik lagu lainnya:
- lirik lagu my only love - drrrakhan
- lirik lagu ohio - kieran campbell
- lirik lagu in flanders fields - the war poetry society
- lirik lagu titanic - peplash
- lirik lagu shy heart blues - yung oogway
- lirik lagu pull up - harp (rus)
- lirik lagu chuyện một người đi - hương lan
- lirik lagu no good sounds - ayriliana
- lirik lagu cooltown99 - mirror club
- lirik lagu хочу летать (i want to fly) - ани лорак (ani lorak)